ਪਠਾਨਕੋਟ: ਪਿੰਡ ਜੰਡੀ ਚੌਤਾਂ ਵਿੱਚ ਇੱਕ ਨੌਜਵਾਨ ਦੇ ਉੱਪਰ ਕੁਝ ਨੌਜਵਾਨਾਂ ਦੇ ਵੱਲੋਂ ਹਮਲਾਕਾਰ ਕੀਤਾ ਗੰਭੀਰ ਜਖਮੀ ਸਿਵਿਲ ਹਸਪਤਾਲ ਵਿੱਚ ਕਰਵਾਇਆ ਦਾਖਲ
ਪਿੰਡ ਜੰਡੀ ਚੋਤਾ ਵਿੱਚ ਇੱਕ ਨੌਜਵਾਨ ਦੇ ਉੱਪਰ ਕੁਝ ਨੌਜਵਾਨਾਂ ਦੇ ਵੱਲੋਂ ਹਮਲਾ ਕਰਕੇ ਜਖਮੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਸ ਨੂੰ ਇਲਾਜ ਦੇ ਲਈ ਸਿਵਿਲ ਹਸਪਤਾਲ ਦੇ ਐਮਰਜਸੀ ਵਾਰਡ ਵਿੱਚ ਦਾਖਲ ਕਰਾਇਆ ਗਿਆ ਉੱਥੇ ਹੀ ਪਰਿਵਾਰਿਕ ਸਦੱਸਿਆਂ ਨੇ ਦੱਸਿਆ ਕਿ ਦੇਰ ਰਾਤ ਉਹਨਾਂ ਨੂੰ ਚੀਕਣ ਦੀ ਆਵਾਜ਼ ਆਈ ਜਦੋਂ ਦੇਖਿਆ ਤਾਂ ਉਹਨਾਂ ਦੇ ਬੇਟੇ ਦੇ ਉੱਪਰ ਕੁਝ ਲੋਕਾਂ ਦੇ ਵੱਲੋਂ ਹਮਲਾ ਕੀਤਾ ਜਾ ਰਿਹਾ ਸੀ।