ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨ,,ਸ਼ਿਆਂ ਦੇ ਖਿਲਾਫ ਹੋਈ ਸਰਦਾਰ ਗੁਲਜਾਰ ਸਿੰਘ ਦੀ ਮੌ ਤ ਤੇ ਵਿੱਤ ਮੰਤਰੀ ਪੰਜਾਬ ਹਰਪਾਲ ਚੀਮਾ ਅਤੇ ਆਮ ਆਦਮੀ ਪਾਰਟੀ ਦੇ ਖਿਲਾਫ ਜ਼ਿਲਾ ਹੈਡ ਕੁਆਰਟਰ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਡੀਜੀਪੀ ਦੇ ਨਾਮ ਐਸਪੀ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਸਾਬਕਾ ਐਮਐਲਏ ਫਾਜਿਲਕਾ ਡਾਕਟਰ ਮਹਿੰਦਰ ਰਿਣਵਾ ਜੀ, ਸਾਬਕਾ ਓਬੀਸੀ ਸੈਲ ਦੇ* *ਚੇਅਰਮੈਨ ਰਾਜ ਬਖਸ਼ ਕੰਬੋਜ਼ ਜੀ, ਸਮਰਬੀਰ ਸਿੰਘ ਸਿੱਧੂ ਜੀ,ਕਿਸਾਨ ਸੈਲ ਦੇ ਸਕੱਤਰ ਪੰਜਾਬ ਸਤਿਆ ਭਾਦੂ ਜੀ, ਐਸਡੀਓ ਬਲਦੇਵ ਸਿੰਘ ਜੀ, ਸ੍ਰੀ ਦੀਪਕ ਜੀ ਬੱਲੂਆਣਾ,ਸਾਬਕਾ ਜ਼ਿਲ੍ਹਾ ਪ੍ਰਧਾਨ ਕੌਸ਼ਲ ਬੂਕ ਜੀ , ਯੂਥ ਕਾਂਗਰਸ ਦੇ ਪ੍ਰਧਾਨ ਬਲਦੇਵ ਸਿੰਘ ਜੀ ਅਤੇ ਬਲਾਕਾਂ ਦੇ ਪ੍ਰਧਾਨ ਸ਼ਾਮਿਲ ਹੋਏ।*
Abohar, Fazilka | Sep 11, 2026