Public App Logo
Profile Picture

Udyan Xpress

@udyanxpress
13935Followers
0Following
ਅਮਨਦੀਪ ਸਿੰਘ ਬੱਬੂ ਧਾਲੀਵਾਲ ਬਣੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ
Buy one get 4 
Share kro te ਪਾਓ ਸ਼ਾਨਦਾਰ ਡਿਸਕਾਊਂਟ
मुंबई में बजा अबोहर का डंका! 🧮🏆
25वीं नेशनल UCMAS प्रतियोगिता में अबोहर के 8 नन्हे सितारों ने जीतीं टॉप 5 ट्रॉफियां, रेलवे स्टेशन पर ढोल-धमाकों से हुआ स्वागत

 
> <nis:link nis:type=tag nis:id=abohar nis:value=Abohar nis:enabled=true nis:link/> <nis:link nis:type=tag nis:id=ucmas nis:value=UCMAS nis:enabled=true nis:link/> <nis:link nis:type=tag nis:id=abacus nis:value=Abacus nis:enabled=true nis:link/> <nis:link nis:type=tag nis:id=nationalcompetition nis:value=NationalCompetition nis:enabled=true nis:link/> <nis:link nis:type=tag nis:id=mumbai nis:value=Mumbai nis:enabled=true nis:link/> <nis:link nis:type=tag nis:id=aboharproud nis:value=AboharProud nis:enabled=true nis:link/> <nis:link nis:type=tag nis:id=ucmas2026 nis:value=UCMAS2026 nis:enabled=true nis:link/>
कुर्तियों पर 60% डिस्काउंट

Pro nexus
Gaushala Road, Near IDBI BANK ABOHAR
97168-77000
बार एसोसिएशन अबोहर के चुनाव का रिजल्ट
बार एसोसिएशन में खुशी का माहौल
Diljit ਨੇ Social Media ਤੇ ਪੋਸਟ ਪਾ ਲਿਖਿਆ Tomorrow A New Chapter IN History And
Surprise For INDIA
“बीमारी कोई भी हो, समाधान की शुरुआत आयुर्वेद से करें!”
अबोहर पुलिस को मिली एक और बड़ी सफलता
ਪ੍ਰੈਸ ਨੋਟ  11/9/2026
**ਪ੍ਰਚਾਰ ਦੀ ਥਾਂ ਹੋਈ ਚੋਣ ਬਾਈਕਾਟ ਰੈਲੀ***
  ਵਿਧਾਨ ਸਭਾ ਹਲਕਾ ਅਬੋਹਰ ਦੇ ਨਾਲ ਲੱਗਦੀਆਂ 7 ਪੰਚਾਇਤਾਂ ਨੇ ਸਮੂਹਿਕ ਤੋਰ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਬਾਈਕਾਟ ਦਾ ਐਲਾਨ ਕੀਤਾ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਚੋਣ ਬਾਈਕਾਟ ਰੈਲੀ ਕੱਢੀ, ਕਾਲੇ ਝੰਡਿਆਂ ਨਾਲ ਮੌਜੂਦਾ ਕੇਂਦਰ ਤੇ ਪੰਜਾਬ ਸਰਕਾਰ ਦਾ ਵਿਰੋਧ ਕੀਤਾ। ਮਸਲਾ ਇਹ ਹੈ ਕਿ ਇਹਨਾਂ ਪੰਚਾਇਤਾਂ ਦੇ ਲੋਕ ਲੰਮੇ ਸਮੇਂ ਤੋਂ ਆਪਣੀਆਂ ਜ਼ਮੀਨਾਂ ਦੇ ਮਾਲਕੀ ਹੱਲ ਲੈਣ ਲਈ ਤੇ ਪਿੰਡ ਵਿੱਚੋਂ ਕੱਢੇ ਗਏ ਬਾਈਪਾਸ ਲਈ ਸਰਕਾਰ ਵੱਲੋਂ ਖੋਹੀ ਜ਼ਮੀਨ ਦਾ ਮੁਆਵਜਾ ਲੈਣ ਲਈ ਸੰਘਰਸ਼ ਕਰ ਰਹੇ ਸਨ। ਹਰ ਸਿਆਸੀ ਨੇਤਾ ਨੇ ਇਹਨਾਂ ਦੇ ਸੰਘਰਸ਼ ਦਾ ਆਪਣੀਆਂ ਰੋਟੀਆਂ ਸੇਕਣ ਤੇ ਇਹਨਾਂ ਸੀ ਸੰਘਰਸ਼ ਨੂੰ ਅੰਦਰ ਖਾਤੇ ਰੋਲਣ ਲਈ ਜ਼ੋਰ ਲਾਇਆ, ਪਰ ਕਿਸੇ ਨੇ ਵੀ ਇਹਨਾਂ ਛੋਟੇ ਕਿਸਾਨਾਂ ਤੇ ਆਮ ਲੋਕਾਂ ਦੇ ਹੱਕ ਦੀ ਗੱਲ ਨਹੀਂ ਕੀਤੀ। ਇਸ ਕਰਕੇ ਇਹਨਾਂ 7 ਪੰਚਾਇਤਾਂ ਦੇ ਲੋਕਾਂ ਨੇ ਵੋਟਾਂ ਦੀ ਰਾਜਨੀਤੀ ਤੇ ਇਸ ਵੋਟਾਂ ਨਾਲ ਸਰਕਾਰ ਬਦਲ ਕੇ ਆਪਣੇ ਭਵਿੱਖ ਬਦਲਣ ਦੇ ਢੋਂਗ ਤੋਂ ਤੋਬਾ ਕਰਦਿਆਂ ਵੋਟਾਂ ਦਾ ਪੂਰਨ ਬਾਈਕਾਟ ਕੀਤਾ ਤੇ ਸਿਆਸੀ ਨੇਤਾਵਾਂ ਨੂੰ ਚੇਤਾਵਨੀ ਦਿੱਤੀ ਕੇ ਜਦੋਂ ਤੱਕ ਸਾਡੀਆਂ ਮੰਗਾ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਸਾਡੇ ਪੀਣ ਵੱਲ ਮੂੰਹ ਨਾ ਕਰਨ ਨਹੀਂ ਤਾਂ ਸਵਾਗਤ ਕਾਲੀਆਂ ਝੰਡੀਆਂ ਨਾਲ ਹੋਏਗਾ। ਪਿੰਡ ਦੇ ਟੁੱਚ ਪੁਚੀਏ ਆਪੁ ਬਣੇ ਰਾਜਨੀਤਕ ਦਲਾਂ ਦੇ ਆਗੂਆਂ ਨੂੰ ਵੀ ਕਿਹਾ ਕਿ ਪਿੰਡ ਦੇ ਇਸ ਫੈਸਲੇ ਦੀ ਉਲੰਘਣਾ ਕਰਨ ਦੀ ਜੁਰਤ ਨਾ ਕਰਨ।
    ਹਾਲਾਂਕਿ ਇਸ ਤਰ੍ਹਾਂ ਦੀ ਮੁਹਿੰਮ ਪਿਛਲੀਆਂ ਪਾਰਲੀਮੈਂਟ ਚੋਣਾਂ ਵਿੱਚ ਵੀ ਵਿੱਢੀ ਗਈ ਸੀ ਪਰ ਉਸ ਵਕਤ ਸਿਰਫ ਕੁੱਝ ਕਿਸਾਨ ਜੱਥੇਬੰਦੀਆਂ ਦੇ ਆਗੂ ਹੀ ਇਸ ਦਾ ਸਮਰਥਨ ਕਰ ਰਹੇ ਸਨ ਪਰ ਇਸ ਵਾਰ ਇਹਨਾਂ 7 ਪੰਚਾਇਤਾਂ ਦੇ ਮੌਜੂਦਾ ਸਰਪੰਚਾਂ, ਪੂਰਵ ਸਰਪੰਚਾਂ ਤੇ ਸਹਿਮਤੀ ਦਿੰਦੇ ਹੋਏ ਬਰਾਬਰ ਜਿੰਮੇਵਾਰੀਆਂ ਨਿਭਾਉਣ ਦਾ ਵਾਅਦਾ ਕੀਤਾ, ਤੇ ਇਸ ਚੋਣ ਬਾਈਕਾਟ ਦੇ ਪ੍ਰਚਾਰ ਨੂੰ ਗਲੀ ਗਲੀ ਲੈ ਕੇ ਜਾਣ ਦੀ ਜਿੰਮੇਵਾਰੀ ਵੀ ਲਈ। ਇਹਨਾਂ ਪਿੰਡਾਂ ਦੇ ਕਿਸਾਨ ਜੱਥੇਬੰਦੀਆਂ ਦੇ ਆਗੂ ਜੋ ਪਿਛਲੀ ਵਾਰ ਜ਼ੋਰਾ ਸ਼ੋਰਾ ਨਾਲ ਲੜ ਰਹੇ ਸਨ ਉਹ ਅੱਜ ਵੀ ਲੋਕਾਂ ਦੇ ਇਸ ਫੈਸਲੇ ਟ ਖੁੱਸ਼ ਹੁੰਦੈ ਹੋਏ ਇਸ ਚੋਣ ਬਾਈਕਾਟ ਪ੍ਰਚਾਰ ਵਿੱਚ ਹਾਜ਼ਰ ਸਨ। ਇਹਨਾਂ ਪੰਚਾਇਤਾਂ ਦੇ ਸਰਪੰਚ ਗੁਰਦੇਵ ਸਿੰਘ, ਰਮਨਦੀਪ ਸਿੰਘ, ਮਨਦੀਪ ਸਿੰਘ, ਛਿੰਦਰਪਾਲ ਸਿੰਘ, ਵਿਲੀਅਮ, ਸੁੱਖਵਿੰਦਰ ਸਿੰਘ, ਬਲਵੰਤ ਸਿੰਘ ਅਤੇ ਕ੍ਰਾਂਤੀਕਾਰੀ ਕਿਸਾਨ ਮੋਰਚੇ ਦੇ ਆਗੂ ਸੰਦੀਪ ਸਿੰਘ ਨੇ ਸੰਬੋਧਨ ਕੀਤਾ,ਸਰਪੰਚ ਮਨਦੀਪ ਸਿੰਘ, ਚੇਅਰਮੈਨ ਬਲਾਕ ਸੰਮਤੀ ਗੁਰਦੇਵ ਸਿੰਘ, ਰਮਨਦੀਪ ਸਿੰਘ, ਰਾਜਵੀਰ ਸਿੰਘ DYFI,ਸਰਪੰਚ ਛਿੰਦਰਪਾਲ ਸਿੰਘ ਨੇ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ,
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨ,,ਸ਼ਿਆਂ ਦੇ ਖਿਲਾਫ ਹੋਈ ਸਰਦਾਰ ਗੁਲਜਾਰ ਸਿੰਘ ਦੀ ਮੌ ਤ ਤੇ ਵਿੱਤ ਮੰਤਰੀ ਪੰਜਾਬ ਹਰਪਾਲ ਚੀਮਾ ਅਤੇ ਆਮ ਆਦਮੀ ਪਾਰਟੀ ਦੇ ਖਿਲਾਫ ਜ਼ਿਲਾ ਹੈਡ ਕੁਆਰਟਰ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਡੀਜੀਪੀ ਦੇ ਨਾਮ ਐਸਪੀ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਸਾਬਕਾ ਐਮਐਲਏ ਫਾਜਿਲਕਾ ਡਾਕਟਰ ਮਹਿੰਦਰ ਰਿਣਵਾ ਜੀ, ਸਾਬਕਾ ਓਬੀਸੀ ਸੈਲ ਦੇ* *ਚੇਅਰਮੈਨ ਰਾਜ ਬਖਸ਼ ਕੰਬੋਜ਼ ਜੀ, ਸਮਰਬੀਰ ਸਿੰਘ ਸਿੱਧੂ ਜੀ,ਕਿਸਾਨ ਸੈਲ ਦੇ ਸਕੱਤਰ ਪੰਜਾਬ ਸਤਿਆ ਭਾਦੂ ਜੀ, ਐਸਡੀਓ ਬਲਦੇਵ ਸਿੰਘ ਜੀ,  ਸ੍ਰੀ ਦੀਪਕ ਜੀ ਬੱਲੂਆਣਾ,ਸਾਬਕਾ ਜ਼ਿਲ੍ਹਾ ਪ੍ਰਧਾਨ ਕੌਸ਼ਲ ਬੂਕ ਜੀ , ਯੂਥ ਕਾਂਗਰਸ ਦੇ ਪ੍ਰਧਾਨ ਬਲਦੇਵ ਸਿੰਘ ਜੀ ਅਤੇ ਬਲਾਕਾਂ ਦੇ ਪ੍ਰਧਾਨ ਸ਼ਾਮਿਲ ਹੋਏ।*
7 ਪਿੰਡਾਂ ਦੀਆਂ ਪੰਚਾਇਤਾਂ ਨੇ ਚੋਣਾਂ ਦਾ ਕੀਤਾ ਬਾਈਕਾਟ
खाटू नरेश की जय
ਐਸੀਆਂ ਤਸਵੀਰਾਂ ਵੇਖ ਕੇ ਤੁਸੀਂ ਅਬੋਹਰ ਸ਼ਹਿਰ ਦਾ ਕੀ ਨਾਮ ਰੱਖਣਾ ਚਾਹੋਗੇ?
🚨 अबोहर में सीवरेज समस्या के समाधान की मुहिम — दूसरे दिन भी जारी!

अब सिर्फ़ बातें नहीं, ज़मीनी स्तर पर लगातार काम हो रहा है। 💪

Dr. Suhani Doda जी के नेतृत्व में टीम लगातार फील्ड में मौजूद रहकर सीवरेज की समस्या के समाधान के लिए प्रयासरत है।

अबोहर को गंदगी और गलियों में जमा सीवरेज के गंदे पानी से जल्द राहत दिलाने का संकल्प है।

काम जारी है… समाधान की ओर अबोहर बढ़ रहा है। 🚩
*🌟 ਹੁਣ ਤੁਹਾਡੇ ਸ਼ਹਿਰ ਅਬੋਹਰ ਵਿਖੇ 🌟*
🏥 PGI Chandigarh ਅਤੇ GMCH Chandigarh ਦੇ ਮਾਹਿਰ DM ਡਾਕਟਰਾਂ ਵੱਲੋਂ
🩺 ਸ਼ੂਗਰ, ਥਾਇਰਾਇਡ, ਹਾਰਮੋਨ ਸਮੱਸਿਆਵਾਂ ਸਬੰਧੀ ਓ.ਪੀ.ਡੀ.
📅 ਮਿਤੀ: 13-09-2026 (ਐਤਵਾਰ)
⏰ ਸਮਾਂ: ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ
📍 ਸਥਾਨ: ਜੈਨ ਹਸਪਤਾਲ (ਡਾ. ਸਤੀਸ਼ ਜੈਨ), ਸਿਵਲ ਹਸਪਤਾਲ ਦੇ ਸਾਹਮਣੇ, ਅਬੋਹਰ
🔹 ਸੇਵਾਵਾਂ/ਹਾਰਮੋਨਲ ਬੀਮਾਰੀਆਂ ਦਾ ਇਲਾਜ: • ਸ਼ੂਗਰ (Type 1, Type 2, Pregnancy Related)
• ਥਾਇਰਾਇਡ ਰੋਗ
• ਮੋਟਾਪਾ (Obesity)
• ਪੀ.ਸੀ.ਓ.ਡੀ. (PCOD)
• ਕਮਜ਼ੋਰ ਹੱਡੀਆਂ (Osteoporosis)
• ਬੱਚਿਆਂ ਵਿੱਚ ਵਿਕਾਸ (Puberty) ਅਤੇ ਵਾਧੇ (Growth) ਦਾ ਵਿਕਾਰ
• ਪਿਟਿਊਟਰੀ, ਐਡਰੀਨਲ ਅਤੇ ਪੈਰਾਥਾਇਰਾਇਡ (Calcium) ਰੋਗ
• ਹਾਰਮੋਨਲ ਬਾਂਝਪਨ (Infertility)
• ਐਕਰੋਮੇਗਲੀ ਹਾਈਪਰਟੈਨਸ਼ਨ
• (ਉਮਰ ਤੋਂ ਪਹਿਲਾਂ ਬੀ.ਪੀ. ਦਾ ਵਧਣਾ)
• ਲਿੰਗ ਪਛਾਣ ਸਬੰਧੀ ਰੋਗ (Transgender)
👨‍⚕️ DR. ANKIT CHHABRA
DM ENDOCRINOLOGY
EX. PGIMER, Chandigarh & GMCH-32, Chandigarh
📞 ਸੰਪਰਕ:
97792-47399 | 81468-11113 | 01643-4220399
✨ ਆਪਣੀ ਸਿਹਤ ਸਬੰਧੀ ਸਹੀ ਸਲਾਹ ਲਈ ਅੱਜ ਹੀ ਸੰਪਰਕ ਕਰੋ।
ਸ੍ਰੀਗੰਗਾਨਗਰ ਰੋਡ ਦੇ ਹਾਲ 
11-9-26
ਪੁਰਾਣੀ ਫ਼ਾਜ਼ਿਲਕਾ ਰੋਡ ਤੇ
 ਫਿਰ ਪਲਟਿਆ E ਰਿਕਸ਼ਾ
ਪੁਲਿਸ ਨੂੰ ਮਿਲੀ ਸਫ਼ਲਤਾ, ਚੋਰੀ ਦੇ ਮੋਟਸਾਈਕਲਾਂ ਸਣੇ 2 ਫੜੇ ਗਏ
BREAKING 
अबोहर - मलोट रोड पर सड़क हादसा
अबोहर के मलोट रोड पर आउटलेट के पास आज 10-9-26 लगभग 4.45 pm एक कार और मोटरसाइकिल के बीच टक्कर की सूचना मिली है।
 जानकारी के अनुसार मोटरसाइकिल सवार घायल हुआ हैं, जिन्हें निजी वाहन की मदद से अबोहर के सरकारी अस्पताल पहुंचाया गया है, जहां उनका इलाज जारी है।
📍 स्थान: मलोट रोड, आउटलेट के पास, अबोहर
आप सभी से अपील है कि इस मार्ग पर सावधानी से चलें और यातायात नियमों का पालन करें।
नोट: यह एक प्रारंभिक सूचना है। अधिक जानकारी आधिकारिक पुष्टि के बाद अपडेट की जाएगी।

<nis:link nis:type=tag nis:id=aboharnews nis:value=AboharNews nis:enabled=true nis:link/> <nis:link nis:type=tag nis:id=maloutroad nis:value=MaloutRoad nis:enabled=true nis:link/> <nis:link nis:type=tag nis:id=roadsafety nis:value=RoadSafety nis:enabled=true nis:link/> <nis:link nis:type=tag nis:id=punjabsamachar nis:value=PunjabSamachar nis:enabled=true nis:link/> <nis:link nis:type=tag nis:id=abohar nis:value=Abohar nis:enabled=true nis:link/>
ਨਵੀਂ ਅਨਾਜ ਮੰਡੀ ਤੋਂ ਹਟਾਈਆਂ ਗਈਆਂ ਝੁੱਗੀਆਂ
ਅਬੋਹਰ ਦੀ ਸੀਵਰੇਜ ਸਮੱਸਿਆ ਹੁਣ ਸਿਰਫ਼ ਸ਼ਿਕਾਇਤ ਨਹੀਂ—ਹੱਲ ਦੀ ਮੁਹਿੰਮ ਹੈ।

ਲੋਕਾਂ ਦੀ ਤਕਲੀਫ਼ ਨੂੰ ਸਮਝਦਿਆਂ Dr. Suhani Doda ਜੀ ਦੀ ਅਗਵਾਈ ਹੇਠ ਸਾਡੀ ਟੀਮ ਫੀਲਡ ਵਿੱਚ ਉਤਰ ਚੁੱਕੀ ਹੈ। ਮੌਕੇ ’ਤੇ ਪਹੁੰਚ ਕੇ ਸਮੱਸਿਆਵਾਂ ਦੀ ਜਾਂਚ, ਸਬੰਧਤ ਵਿਭਾਗਾਂ ਨਾਲ ਤਾਲਮੇਲ ਅਤੇ ਹੱਲ ਹੋਣ ਤੱਕ ਲਗਾਤਾਰ ਪੈਰਵੀ—ਇਹੀ ਸਾਡੀ ਕੰਮ ਕਰਨ ਦੀ ਰਾਜਨੀਤੀ ਹੈ।

ਅਬੋਹਰ ਦੀ ਆਵਾਜ਼ ਬਣ ਕੇ, ਅਬੋਹਰ ਦੀ ਰਾਹਤ ਲਈ—ਅਸੀਂ ਮੈਦਾਨ ਵਿੱਚ ਹਾਂ।

ਕੰਮ ਦੀ ਰਾਜਨੀਤੀ • ਲੋਕਾਂ ਦੀ ਸੇਵਾ • ਅਬੋਹਰ ਦਾ ਵਿਕਾਸ
🙏
Good morning
Dr. Gautam Rekhi
देखते हैं आज बाबा खाटू श्याम के कितने भक्त हाजिरी लगवाते हैं?