Latest News in Abohar (Local videos)
ਅਬੋਹਰ: ਭਰਸ਼ਟਾਚਾਰ ਦੇ ਇਲਜ਼ਾਮ ਦੇ ਵਿੱਚ ਅਬੋਹਰ ਦੇ ਦੋ ਆਪ ਲੀਡਰਾਂ ਸਮੇਤ ਚਾਰ ਲੋਕਾਂ ਤੇ ਮਾਮਲਾ ਦਰਜ, SSP ਦਫਤਰ ਵਿਖੇ ਐਸਪੀ ਨੇ ਦਿੱਤੀ ਜਾਣਕਾਰੀ
Abohar, Fazilka | Jun 5, 2025
fazilkapublicapp
Follow
Share
Next Videos
ਅਬੋਹਰ: ਪਿੰਡ ਮਲੂਕਪੁਰਾ ਵਿਖੇ ਦੀਵਾਰ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ, ਤਿੰਨ ਜ਼ਖਮੀ, ਹਸਪਤਾਲ ਵਿੱਚ ਭਰਤੀ
fazilkapublicapp
Abohar, Fazilka | Jun 4, 2025
ਅਬੋਹਰ: ਯੁੱਧ ਨਸ਼ਿਆਂ ਵਿਰੁੱਧ ਤਹਿਤ ਤਾਜਾ ਪੱਟੀ ਅਤੇ ਗੋਬਿੰਦਗੜ੍ਹ ਦੇ ਪਿੰਡਾਂ ਦੀ ਪੰਚਾਇਤ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰਨ ਲਈ ਪਾਇਆ ਮਤਾ
fazilkapublicapp
Abohar, Fazilka | Jun 2, 2025
ਅਬੋਹਰ: ਬੀਐਸਐਫ ਹੈਡਕੁਾਰਟਰ ਵਿਖੇ ਮਨਾਇਆ 55ਬਟਾਲੀਅਨ ਦਾ 58 ਵਾਂ ਰੇਜਿੰਗ ਡੇ, ਬੋਲੇ ਡੀਆਈਜੀ ਪਾਕਿਸਤਾਨ ਵੱਲੋਂ ਆਈ ਨਾਪਾਕ ਕੋਸ਼ਿਸ਼ ਨੂੰ ਕੀਤਾ ਨਾਕਾਮ
fazilkapublicapp
Abohar, Fazilka | Jun 2, 2025
ਅਬੋਹਰ: ਅਬੋਹਰ ਤੋਂ ਸੀਤੋ ਰੋਡ ਤੇ ਨਿਜੀ ਸਕੂਲ ਨੇੜੇ ਸੜਕ ਹਾਦਸਾ, ਤੇਜ਼ ਰਫਤਾਰ ਕਾਰ 10 ਫੁੱਟ ਉਪਰ ਉੱਛਲ ਕੇ ਦਰਖਤ ਨਾਲ ਟਕਰਾਈ, ਦੋ ਗੰਭੀਰ ਜਖਮੀ
fazilkapublicapp
Abohar, Fazilka | Jun 1, 2025
ਅਬੋਹਰ: ਅਬੋਹਰ ਵਿਖੇ ਮਲੂਕਪੁਰਾ ਮਾਈਨਰ ਵਿੱਚ ਪਿਆ ਪਾੜ, ਨਹਿਰਬੰਦੀ ਤੋੰ ਬਾਅਦ ਛੱਡਿਆ ਗਿਆ ਸੀ ਪਾਣੀ
#jansamasya
fazilkapublicapp
Abohar, Fazilka | May 31, 2025
ਅਬੋਹਰ: ਅਬੋਹਰ ਸ਼ਹਿਰ ਦੇ ਨਾਲ ਲੱਗਦੇ ਪਿੰਡਾਂ ਚ ਗੜੇਮਾਰੀ, ਕਿੰਨੂ ਦੇ ਬਾਗ਼ਾਂ ਚ ਡਿੱਗਿਆ ਫੱਲ
fazilkapublicapp
Abohar, Fazilka | May 30, 2025
ਅਬੋਹਰ: ਸੀਡ ਫਾਰਮ ਵਿਖੇ ਮਹਿਲਾ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਦੇ ਮਾਮਲੇ ਚ ਸਰਕਾਰੀ ਹਸਪਤਾਲ ਪਹੁੰਚੇ ਡੀਐਸਪੀ, ਬੋਲੇ ਦਿੱਤਾ ਜਾਵੇਗਾ ਇਨਸਾਫ
fazilkapublicapp
Abohar, Fazilka | May 30, 2025
ਅਬੋਹਰ: ਪਿੰਡ ਸ਼ੇਰੇਵਾਲਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਅਪਗਰੇਡ ਕਰਾਉਣ ਦੀ ਮੰਗ ਨੂੰ ਲੈ ਕੇ ਸਕੂਲ ਬਾਹਰ ਪਿੰਡ ਵਾਸੀਆਂ ਲਾਇਆ ਧਰਨਾ
fazilkapublicapp
Abohar, Fazilka | May 29, 2025
ਅਬੋਹਰ: ਨਵੀਂ ਆਬਾਦੀ ਵਿਖੇ ਪੁਲਿਸ ਦੀ ਰੇਡ, 1400 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਗ੍ਰਿਫਤਾਰ
fazilkapublicapp
Abohar, Fazilka | May 29, 2025
ਅਬੋਹਰ: ਨਾਬਾਲਗ ਕੁੜੀ ਨੂੰ ਭਜਾਉਣ ਮਾਮਲੇ ਚ ਪੁਲਿਸ ਨੇ ਦੋਨਾਂ ਨੂੰ ਕੀਤਾ ਬਰਾਮਦ, ਕੁੜੀ ਅੱਠ ਮਹੀਨੇ ਦੀ ਗਰਭਵਤੀ, ਸਰਕਾਰੀ ਹਸਪਤਾਲ ਪੁੱਜੀ ਪੁਲਿਸ
fazilkapublicapp
Abohar, Fazilka | May 28, 2025
ਅਬੋਹਰ: ਸੀਡ ਫਾਰਮ ਵਿਖੇ ਵਿਦਿਆਰਥਨ ਵਲੋਂ ਦਵਾਈ ਨਿਗਲ ਖੁਦਕੁਸ਼ੀ ਕਰਨ ਦੀ ਕੋਸ਼ਿਸ਼, ਹਸਪਤਾਲ ਵਿੱਚ ਕਰਵਾਇਆ ਭਰਤੀ
fazilkapublicapp
Abohar, Fazilka | May 28, 2025
ਅਬੋਹਰ: ਹਨ੍ਹੇਰੀ ਅਤੇ ਝੱਖੜ ਕਾਰਨ ਪਿਛਲੇ ਤਿੰਨ ਦਿਨਾਂ ਤੋੰ ਸਰਕਾਰੀ ਹਸਪਤਾਲ 'ਚ ਡਿੱਗੇ ਰੁੱਖ ਤੋਂ ਲੋਕ ਹੋ ਰਹੇ ਹਨ ਪਰੇਸ਼ਾਨ
#jansamasya
fazilkapublicapp
Abohar, Fazilka | May 27, 2025
ਅਬੋਹਰ: ਪਿੰਡ ਕਟੈਹੜਾ ਦੇ ਨੇੜੇ ਬੰਦ ਪਈ ਨਹਿਰ ਦੇ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼, ਮੌਕੇ 'ਤੇ ਪਹੁੰਚੀ ਪੁਲਿਸ
fazilkapublicapp
Abohar, Fazilka | May 27, 2025
ਅਬੋਹਰ: ਇੰਦਰਾ ਨਗਰੀ ਤੇ ਹੋਰ ਇਲਾਕਿਆਂ ਦਾ ਦੌਰਾ, ਅਚਾਨਕ ਪਹੁੰਚੇ ਮੰਤਰੀ ਡਾ. ਰਵਜੋਤ ਸਿੰਘ, ਕਈ ਥਾਵਾਂ ਤੇ ਸਮੱਸਿਆਵਾਂ, ਐਸ ਈ ਨੂੰ ਸ਼ੋ ਕੋਸ ਨੋਟਿਸ ਜਾਰੀ
fazilkapublicapp
Abohar, Fazilka | May 27, 2025
ਅਬੋਹਰ: ਅਬੋਹਰ ਦੀ ਕਮਾਈਆਂ ਵਾਲੀ ਰੋਡ ਨੇੜੇ ਟੁੱਟੀ ਨਹਿਰ, ਡਿੱਗੇ ਰੁੱਖ
fazilkapublicapp
Abohar, Fazilka | May 26, 2025
ਅਬੋਹਰ: ਅਬੋਹਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਕੁੜੀ ਦੇ ਨਾਲ ਛੇੜਛਾੜ ਕਰਨ ਦੇ ਇਲਜ਼ਾਮ, ਕੁੜੀ ਨੇ ਜੰਮ ਕੇ ਚਾੜਿਆ ਮੁੰਡੇ ਦਾ ਕੁਟਾਪਾ, ਵੀਡਿਓ ਵਾਇਰਲ
fazilkapublicapp
Abohar, Fazilka | May 26, 2025
ਅਬੋਹਰ: ਲੰਬੀ ਮਾਈਨਰ ਦੇ ਵਿੱਚ ਪੁੱਲ ਥੱਲੇ ਫਸੀ ਅਣਪਛਾਤੀ ਲਾਸ਼, ਮੌਕੇ ਤੇ ਪਹੁੰਚੀ ਪੁਲਿਸ
fazilkapublicapp
Abohar, Fazilka | May 25, 2025
ਅਬੋਹਰ: ਅਬੋਹਰ ਦੇ ਪਿੰਡ ਪੰਜਾਵਾ ਦੇ ਸਰਕਾਰੀ ਸਕੂਲ ਦੇ ਵਿੱਚ ਨਸ਼ਿਆਂ ਖਿਲਾਫ ਸੈਮੀਨਾਰ ਦਾ ਆਯੋਜਨ, ਪਹੁੰਚੇ ਐਸਐਸਪੀ ਵਰਿੰਦਰ ਸਿੰਘ ਬਰਾੜ
fazilkapublicapp
Abohar, Fazilka | May 24, 2025
ਅਬੋਹਰ: ਪਿੰਡ ਕਾਲਾ ਟਿੱਬਾ ਵਿਖੇ ਸੋਹਰੇ ਪਰਿਵਾਰ ਤੇ ਲੱਗੇ ਨਵੀਂ ਵਿਆਹੀ ਨੌ ਦੇ ਨਾਲ ਮਾਰਕੁੱਟ ਕਰਨ ਦੇ ਇਲਜ਼ਾਮ
fazilkapublicapp
Abohar, Fazilka | May 23, 2025
ਅਬੋਹਰ: ਹਨੂੰਮਾਨਗੜ੍ਹ ਰੋਡ 'ਤੇ ਸੰਗਮ ਪੈਲੇਸ 'ਚ ਸੰਵਿਧਾਨ ਬਚਾਓ ਰੈਲੀ ਦਾ ਆਯੋਜਨ, ਪੁੱਜੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ
fazilkapublicapp
Abohar, Fazilka | May 23, 2025
ਅਬੋਹਰ: ਸਾਊਥ ਐਵਨਿਊ ਦੇ ਵਿੱਚ ਕੁੜੀ ਵੱਲੋਂ ਤੋੜਿਆ ਜਾ ਰਿਹਾ ਦੁਕਾਨ ਦਾ ਤਾਲਾ, ਵੀਡੀਓ ਵਾਇਰਲ, ਪੁਲਿਸ ਨੇ ਦੋਵਾਂ ਧਿਰਾਂ ਨੂੰ ਕੀਤਾ ਤਲਬ
fazilkapublicapp
Abohar, Fazilka | May 22, 2025
ਅਬੋਹਰ: ਅਬੋਹਰ ਦੇ ਅਜ਼ੀਮਗੜ੍ਹ ਵਿਖੇ ਕਬਾੜ ਦੇ ਗੋਦਾਮ ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ ਤੇ ਪਾਇਆ ਜਾ ਰਿਹਾ ਕਾਬੂ
fazilkapublicapp
Abohar, Fazilka | May 22, 2025
ਅਬੋਹਰ: ਧਰਾਂਗਵਾਲਾ ਨੇੜੇ ਨਹਿਰ ਵਿੱਚ ਪਿਆ ਪਾੜ, ਮੌਕੇ ਤੇ ਪਹੁੰਚੇ ਕਿਸਾਨ ਤੇ ਵਿਭਾਗ
fazilkapublicapp
Abohar, Fazilka | May 21, 2025
ਅਬੋਹਰ: ਪਿੰਡ ਸੱਪਾਂਵਾਲੀ ਨੇੜੇ ਪਸ਼ੂਆਂ ਦੇ ਲਈ ਚਾਰਾ ਲੈ ਕੇ ਆ ਰਹੇ ਵਿਅਕਤੀ ਦੇ ਵਿੱਚ ਤੇਜ਼ ਰਫਤਾਰ ਕਾਰ ਦੀ ਟੱਕਰ, ਵਿਅਕਤੀ ਦੀ ਮੌਤ
fazilkapublicapp
Abohar, Fazilka | May 21, 2025
Load More
Contact Us
Your browser does not support JavaScript!