ਅੰਮ੍ਰਿਤਸਰ 2: ਅਟਾਰੀ ਬਾਰਡਰ ਤੇ ਭਾਰਤ ਪਾਕਿਸਤਾਨ ਦੇ ਤਨਾਵ ਨੂੰ ਲੈ ਕੇ ਪਿੰਡ ਵਾਸੀਆਂ ਨੂੰ ਕਰਨਾ ਪੈ ਰਿਹਾ ਮੁਸ਼ਕਿਲਾਂ #OPERATIONSINDOOR
ਅਟਾਰੀ ਬਾਰਡਰ ਤੇ ਟੂਰਿਸਟ ਨਹੀਂ ਪਹੁੰਚ ਰਿਹਾ ਕਾਰਨ ਹੈ ਕਿ ਭਾਰਤ ਪਾਕਿਸਤਾਨ ਦੇ ਵਿੱਚ ਜੋ ਤਨਾਵ ਬਣਿਆ ਉਸ ਨੂੰ ਲੈ ਕੇ ਖਾਸਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਅਟਾਰੀ ਬਾਰਡਰ ਦੇ ਨਜ਼ਦੀਕ ਪਿੰਡ ਨੇ ਉਹ ਅਟਾਰੀ ਬਾਰਡਰ ਦੇ ਸਿਰ ਤੇ ਹੀ ਨੇ ਜਦੋਂ ਟੂਰਿਸਟ ਆਉਂਦਾ ਹ ਅਤੇ ਉਹ ਆਪਣਾ ਟੂਰਿਸਟ ਦੇ ਸਿਰ ਤੇ ਹੀ ਪਰਿਵਾਰ ਪਾਲਦੇ ਨੇ ਉੱਥੇ ਹੀ ਇਹ ਵੀ ਕਿਹਾ ਗਿਆ ਕਿ ਜਲਦ ਤੋਂ ਜਲਦ ਇਹ ਜਿਹੜਾ ਤਨਾਵ ਆ ਉਹ ਘਟਨਾ ਚਾਹੀਦਾ ਹੈ