ਅੰਮ੍ਰਿਤਸਰ 2: ਰਣਜੀਤ ਐਵੇਨਿਊ ਪੁਲਿਸ ਨੇ ਇੱਕ ਘਰ ਦੇ ਵਿੱਚ ਚੋਰੀ ਕਰਨ ਵਾਲੀ ਇੱਕ ਮਹਿਲਾ ਨੂੰ ਕੀਤਾ ਗ੍ਰਿਫਤਾਰ , ਚੋਰੀ ਦੇ ਗਹਿਣੇ ਕੀਤੇ ਬਰਾਮਦ
ਜਿਸ ਮਹਿਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹ ਮਹਿਲਾ ਉਸ ਘਰ ਦੇ ਵਿੱਚ ਕੰਮ ਕਰਦੀ ਸੀ ਅਤੇ ਉਸ ਵੱਲੋਂ ਹੀ ਉਸ ਘਰ ਦੇ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਮਹਿਲਾ ਵੱਲੋਂ ਘਰ ਦੇ ਵਿੱਚ ਰੱਖੇ ਗਹਿਣਿਆਂ ਨੂੰ ਚੋਰੀ ਕਰ ਲਿੱਤਾ ਗਿਆ ਸੀ ਅਤੇ ਹੁਣ ਪੁਲਿਸ ਅਧਿਕਾਰੀਆਂ ਵੱਲੋਂ ਇਸ ਮਹਿਲਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹ ਅਤੇ ਇਹਦੇ ਵੱਲੋਂ ਜੋ ਜੋ ਸਮਾਨ ਚੋਰੀ ਕੀਤਾ ਗਿਆ ਸੀ ਉਹ ਵੀ ਪੁਲਿਸ ਅਧਿਕਾਰੀਆਂ ਨੇ ਬਰਾਮਦ ਕਰ ਲਿੱਤਾ ਹੈ