ਅੰਮ੍ਰਿਤਸਰ 2: ਵਾਲਮੀਕੀ ਸਮਾਜ ਦੇ ਲੋਕ ਪਹੁੰਚੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦਫਤਰ ਦਿੱਤਾ ਮੰਗ ਪੱਤਰ
ਵਾਲਮੀਕੀ ਸਮਾਜ ਦੇ ਲੋਕਾਂ ਵੱਲੋਂ ਅੱਜ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦਫਤਰ ਪਹੁੰਚ ਕੇ ਮੰਗ ਪੱਤਰ ਦਿੱਤਾ ਗਿਆ ਉਹਨਾਂ ਦਾ ਕਹਿਣਾ ਕਿ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜੋ ਮਰੀਜ਼ ਜਾਂਦੇ ਨੇ ਉਹਨਾਂ ਦੇ ਨਾਲ ਬਹੁਤ ਜਿਆਦਾ ਲੁੱਟ ਕੀਤੀ ਜਾਂਦੀ ਹੈ ਉਹਨਾਂ ਕੋਲ ਬਹੁਤ ਜਿਆਦਾ ਪੈਸੇ ਲਿੱਤੇ ਜਾਂਦੇ ਨੇ ਖਾਸ ਕਰਕੇ ਵਾਲਮੀਕੀ ਸਮਾਜ ਦੇ ਜੋ ਲੋਕ ਜਾਂਦੇ ਨੇ ਉਹਨਾਂ ਦੇ ਨਾਲ ਪ੍ਰਾਈਵੇਟ ਹੋਣ ਚਾਹੇ ਸਰਕਾਰੀ ਹਸਪਤਾਲ ਹੋਣ ਉਹਨਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਵਾਲਮੀਕੀ