ਅੰਮ੍ਰਿਤਸਰ 2: ਹਲਕਾ ਦੱਖਣੀ ਦੇ ਵਿੱਚ ਨਸ਼ਾ ਮੁਕਤੀ ਯਾਤਰਾ ਦਾ ਐਮਐਲਏ ਇੰਦਰਬੀਰ ਸਿੰਘ ਨਿੱਝਰ ਨੇ ਕੀਤਾ ਆਗਾਜ਼
ਅੰਮ੍ਰਿਤਸਰ ਸੁਲਤਾਨ ਵਿੰਡ ਰੋਡ ਤੇ ਲੱਖਾ ਸਿੰਘ ਪਲਾਂਟ ਵਿਖੇ ਨਸ਼ਾ ਮੁਕਤੀ ਮੋਰਚਾ ਯਾਤਰਾ ਦਾ ਐਮਐਲਏ ਇੰਦਰਵੀਰ ਸਿੰਘ ਨਿਜਰ ਨੇ ਆਗਾਜ਼ ਕੀਤਾ ਇਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਮਐਲਏ ਡਾਕਟਰ ਇੰਦਰਵੀਰ ਸਿੰਘ ਨਿਜਰ ਨੇ ਕਿਹਾ ਕੀ ਯੁੱਧ ਨਸ਼ਾ ਵਿਰੁੱਧ ਜੰਗ ਤਹਿਤ ਨਸ਼ੇ ਨੂੰ ਜੜ ਤੋਂ ਖਤਮ ਕਰਨਾ ਨਸ਼ਾ ਤਸਕਰਾਂ ਨੂੰ ਨੱਥ ਪਾਉਣਾ ਅਤੇ ਨਸ਼ੇ ਦੀ ਦਲਦਲ ਚ ਫਸੇ ਵਿਅਕਤੀਆਂ ਨੂੰ ਜਾਗਰੂਕ ਕਰਨਾ ਹੀ ਉਹਨਾਂ ਦਾ ਪੁਨਰ ਵਾਸ ਕਰਨਾ ਹੈ