ਅੰਮ੍ਰਿਤਸਰ 2: ਅਜਨਾਲਾ ਇਲਾਕੇ ਦੇ ਵਿੱਚੋਂ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਵੀਡੀਓ ਜਾਰੀ ਕਰਕੇ ਲੋਕਾਂ ਦੇ ਅੱਗੇ ਕੀਤੀ ਅਪੀਲ
ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਲੋਕਾਂ ਦੇ ਅੱਗੇ ਅਪੀਲ ਕੀਤੀ ਗਈ ਹੈ ਕਿ ਆਪਣੇ ਬੱਚਿਆਂ ਨੂੰ ਗਲਤ ਢੰਗ ਦੇ ਨਾਲ ਵਿਦੇਸ਼ ਦੇ ਵਿੱਚ ਨਾ ਭੇਜਿਆ ਜਾਵੇ ਡੰਕੀ ਲਗਾਉਣ ਤੋਂ ਬਾਅਦ ਜੋ ਬੱਚੇ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਉਹਨਾਂ ਨੂੰ ਬਹੁਤ ਹੀ ਜਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸਮੁੰਦਰਾਂ ਦੇ ਵਿੱਚੋਂ ਵੀ ਲੰਘਣਾ ਪੈਂਦਾ ਹੈ