ਸੁਨਾਮ: ਭਗਵਾਨ ਪਰਸ਼ੂਰਾਮ ਜੀ ਦਾ ਜਨਮ ਉਤਸਵ ਸ਼ਿਵਕੁਟੀ ਮੰਦਰ ਵਿਖੇ ਮਨਾਇਆ ਗਿਆ
Sunam, Sangrur | May 10, 2024 ਭਗਵਾਨ ਪਰਸ਼ੂਰਾਮ ਜੀ ਦਾ ਜਨਮ ਉਤਸਵ ਬੜੀ ਧੂਮ ਧਾਮ ਨਾਲ ਸ਼ਿਵਕੋਟੀ ਮੰਦਰ ਵਿੱਚ ਅੱਜ ਮਨਾਇਆ ਗਿਆ ਇਸ ਮੌਕੇ ਅਖਿਲ ਭਾਰਤੀ ਬ੍ਰਾਹਮਣ ਸਭਾ ਦੇ ਰਾਸ਼ਟਰੀ ਪ੍ਰਧਾਨ ਪ੍ਰਦੀਪ ਮੈਨਨ ਨੇ ਗੱਲ ਕਰਦਿਆਂ ਦੱਸਿਆ ਕਿ ਭਗਵਾਨ ਪਰਸ਼ੂਰਾਮ ਜੀ ਦੀ ਅਰਾਧਨਾ ਕਰਨ ਨਾਰਾ ਹਰ ਚੀਜ਼ ਪ੍ਰਾਪਤ ਹੋ ਸਕਦੀ ਹੈ,