ਮੋਗਾ: ਗੁੱਡ ਫਰਾਈਡੇ ਅਤੇ ਈਸਟਰਨ ਦੇ ਮੌਕੇ ਤੇ ਕ੍ਰਿਸਚਨ ਭਾਈਚਾਰੇ ਵੱਲੋਂ ਕੀਤਾ ਗਿਆ ਸ਼ੋਭਾ ਯਾਤਰਾ ਦਾ ਆਯੋਜਨ
Moga, Moga | Mar 29, 2024 ਅੱਜ ਮੋਗਾ ਦੇ ਅੰਮ੍ਰਿਤਸਰ ਰੋਡ ਤੇ ਗੁੱਡ ਫਰਾਈਡੇ ਅਤੇ ਈਸਟਰਨ ਦੇ ਮੌਕੇ ਤੇ ਕ੍ਰਿਸਚਨ ਭਾਈਚਾਰੇ ਵੱਲੋਂ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਬੱਚਿਆ ਤੋਂ ਇਲਾਵਾ ਮਹਿਲਾਵਾਂ ਨੇ ਵੀ ਹਿੱਸਾ ਲਿਆ। ਕ੍ਰਿਸਚਨ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪ੍ਰੇਮ ਨਾਲ ਰਹਿਣਾ ਚਾਹੀਦਾ ਤੇ ਕਿਸੇ ਪ੍ਰਤੀ ਨਫਰਤ ਨਹੀਂ ਰੱਖਣੀ ਚਾਹੀਦੀ।