ਮਲੋਟ: ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਨਾਮ ਬਦਲ ਬਦਲ ਕੇ ਪੰਜਾਬ ਸਰਕਾਰ ਚਲਾ ਰਹੀ ਹੈ ਆਪਣਾ ਕੰਮ-ਪਰਮਪਾਲ ਕੌਰ ਸਿੱਧੂ, ਸੀਨੀਅਰ ਭਾਜਪਾ ਨੇਤਾ
Malout, Muktsar | Jul 29, 2024 ਕੇਂਦਰ ਦੀਆਂ ਸਕੀਮਾਂ ਦਾ ਨਾਮ ਬਦਲ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਆਪਣਾ ਕੰਮ ਚਲਾ ਰਹੀ ਹੈ । ਇਹ ਗੱਲ ਅੱਜ ਮਲੋਟ ਵਿਖੇ ਭਾਜਪਾ ਵੱਲੋਂ ਬਜਟ ਸੰਬੰਧੀ ਆਯੋਜਿਤ ਪ੍ਰੈਸ ਕਾਨਫਰੰਸ ਦੌਰਾਨ ਸੀਨੀਅਰ ਭਾਜਪਾ ਨੇਤਾ ਅਤੇ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਰਹੇ ਪਰਮਪਾਲ ਕੌਰ ਸਿੱਧੂ ਸਾਬਕਾ ਆਈਐਸ ਅਫਸਰ ਨੇ ਕਹੀ।