ਮਲੋਟ: ਪੰਜਾਬ ਕੈਮਿਸਟ ਅਸੋਸੀਏਸ਼ਨ ਪੰਜਾਬ ਦੀ ਮਲੌਟ ਵਿਖੇ ਹੋਈ ਮੀਟਿੰਗ
Malout, Muktsar | Jul 28, 2024 ਪੰਜਾਬ ਕੈਮਿਸਟ ਅਸੋਸੀਏਸ਼ਨ ਪੰਜਾਬ ਦੀ ਮਲੌਟ ਵਿਚ ਇਕ ਵਿਸੇਸ਼ ਮੀਟਿੰਗ ਕੀਤੀ ਗਈ। ਜਿਸ ਵਿਚ ਅਲੱਗ ਅਲੱਗ ਜਿਲਿਆ ਤੋਂ ਮਾਲਵੇ ਦੇ ਕਰੀਬ 6 ਜਿਲਿਆ ਦੇ ਮੈਡੀਕਲ ਕੈਮਿਸਟ ਆਗੂਆਂ ਨੇ ਭਾਗ ਲਿਆ ਜਿਸ ਵਿਚ ਵਸੇਸ਼ ਤੋਰ ਤੇ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੁਰਿੰਦਰ ਦੁੱਗਲ ਵਸੇਸ਼ ਤੋਰ ਪੁੱਜੇ। ਜਿਨਾ ਮੈਡੀਕਲ ਸੰਚਾਲਕਾਂ ਨੂੰ ਰਹੀਆਂ ਮੁਸ਼ਕਲਾਂ ਸੁਣੀਆਂ ।ਜਿਨ੍ਹਾਂ ਨੇ ਕਿਹਾ ਗਲਤ ਕੰਮ ਕਰਨ ਵਾਲਾ ਸਾਡਾ ਅਐਸੋਸੀਏਸ਼ਨ ਦਾ ਮੈਂਬਰ ਨਹੀਂ ਅਸੀਂ ਉਸ ਦਾ ਕੋਈ ਸਾਥ ਨਹੀਂ ਦੇਵਾਂਗੇ ।