ਮਲੋਟ: ਮਹਾਵੀਰ ਗਾਊਸ਼ਾਲਾ ਵਿਖੇ ਸਵਾ ਗਿਆਰਾਂ ਲੱਖ ਸ੍ਰੀ ਹਨੁਮਾਨ ਚਾਲੀਸਾ ਪਾਠਾਂ ਦੀ ਲੜੀ ਦੇ ਪਾਏ ਗਏ ਭੋਗ, ਖੇਤੀਬਾੜੀ ਮੰਤਰੀ ਵੀ ਪੁੱਜੇ
Malout, Muktsar | Jul 28, 2024 ਮਹਾਵੀਰ ਗਊਸ਼ਾਲਾ ਵਿਖੇ ਚੱਲ ਰਹੀ ਚੱਲ ਰਹੀ ਸ੍ਰੀ ਹਨੁਮਾਨ ਚਲੀਸਾ ਪਾਠਾਂ ਦੀ ਲੜੀ ਦੇ ਅੱਜ ਭੋਗ ਪਾਏ ਗਏ। ਸਮਾਪਤੀ ਸਮਾਰੋਹ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਸਮੇਤ ਭਾਰੀ ਸੰਖਿਆ ਸ਼ਰਧਾਲੂ ਪੁੱਜੇ।