ਸੁਨਾਮ: ਸਲਾਮ ਪੁਲਿਸ ਨੇ ਟਰੱਕ ਯੂਨੀਅਨ ਕੋਲੋਂ ਇੱਕ ਵਿਅਕਤੀ ਨੂੰ 20 ਕਿਲੋ ਭੁੱਕੀ ਚੂਰਾ ਪੋਸਤ ਸਮੇਤ ਕੀਤਾ ਗ੍ਰਿਫਤਾਰ,
Sunam, Sangrur | May 5, 2024 ਸੁਨਾਮ ਪੁਲਿਸ ਗਸਤ ਚੈਕਿੰਗ ਦੇ ਸੰਬੰਧ ਵਿੱਚ ਜਵੰਧਾ ਤੋਂ ਟਰੱਕ ਯੂਨੀਅਨ ਸੁਨਾਮ ਆ ਰਹੀ ਸੀ ਤਾਂ ਸੂਏ ਦੀ ਪਟੜੀ ਇੱਕ ਵਿਅਕਤੀ ਆਉਂਦਾ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਤਲਾਸ਼ੀ ਲਈ ਤਾਂ ਉਸ ਦੇ ਥੈਲੇ ਵਿੱਚੋਂ 20 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕਰ ਪੁਲਿਸ ਨੇ ਐਨਡੀਪੀਐਸ ਐਕਟ ਅਧੀਨ ਮੁਕਦਮਾ ਦਰਜ ਕਰ ਦਿੱਤਾ,