ਜਲੰਧਰ 1: ਘਰ 'ਤੇ ਪੈਟਰੋਲ ਬੰਬ ਨਾਲ ਹਮਲਾ, ਗਾਂਧੀ ਨਗਰ ਮੁਹੱਲੇ ਵਿਖੇ ਬਾਈਕ ਸਵਾਰ ਤਿੰਨ ਨੌਜਵਾਨਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
ਥਾਣਾ ਆਦਮਪੁਰਤੀ ਪੁਲਿਸ ਵੱਲੋਂ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਇੱਕ ਘਰ ਦੇ ਉੱਪਰ ਪੈਟਰੋਲ ਬੰਬ ਦੇ ਨਾਲ ਬਾਈਕ ਸਵਾਰ ਕਿਹਦੇ ਮੁੰਡਿਆਂ ਵੱਲੋਂ ਆ ਕੇ ਹਮਲਾ ਕੀਤਾ ਗਿਆ। ਜਿਸ ਤੋਂ ਬਾਅਦ ਹੁਣ ਉਹਨਾਂ ਨੇ ਅਣਪਛਾਤੇ ਮੁੰਡਿਆਂ ਦੇ ਖਿਲਾਫ ਮਾਮਲਾ ਦਰਜ ਕਰ ਲਿੱਤਾ ਇਹ ਤੇ ਅਗਲੇ ਕਾਰਵਾਈ ਆਰੰਭ ਕਰ ਲਿਤੀ ਹੈ।