ਜਲੰਧਰ 1: ਜਲੰਧਰ ਦੇ ਹਲਕਾ ਵੈਸਟ ਵਿਖੇ ਚੋਰਾਂ ਨੇ ਉਜਾਲਾ ਨਗਰ ਚ ਇੱਕ ਬੰਦ ਪੇ ਘਰ ਨੂੰ ਬਣਾਇਆ ਨਿਸ਼ਾਨਾ ਛੇ ਤੋਂ ਸੱਤ ਲੱਖ ਦੀ ਚੋਰੀ ਕਰ ਹੋਏ ਫਰਾਰ
ਮਹਿਲਾ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਘਰ ਵਾਲਾ ਹਸਪਤਾਲ ਵਿਖੇ ਐਡਮਿਟ ਹੈ ਤੇ ਸਾਰੇ ਹੀ ਉੱਥੇ ਸੀ। ਘਰ ਦੇ ਵਿੱਚ ਤਾਲਾ ਲੱਗਾ ਹੋਇਆ ਸੀ। ਸਵੇਰੇ ਦੁੱਧ ਵਾਲੇ ਤੋਂ ਪਤਾ ਲੱਗਾ ਕਿ ਉਹਨਾਂ ਦੇ ਘਰ ਦੇ ਵਿੱਚ ਚੋਰੀ ਹੋ ਗਈ ਹੈ। ਤੇ ਚੋਰ ਉਹਨਾਂ ਦੇ ਘਰ ਦੇ ਵਿੱਚੋਂ ਛੇ ਤੋਂ ਸੱਤ ਲੱਖ ਰੁਪਏ ਤੱਕ ਦਾ ਸਮਾਨ ਚੋਰੀ ਕਰ ਗਏ ਹਨ ਉਹਨਾਂ ਨੇ ਕਿਹਾ ਸੀ ਕਿ ਚੋਰ ਨਗਤੀ ਸੋਨਾ ਤੇ ਚਾਂਦੀ ਲੈ ਕੇ ਰੱਖੋ ਚੱਕਰ ਹੋ ਗਏ ਹਨ।