ਜਲੰਧਰ 1: ਮਕਸੂਦਾ ਫਲਾਈ ਓਵਰ ਦੇ ਕੋਲ ਗੰਦੇ ਨਾਲੇ ਦੀ ਸਮੱਸਿਆ ਤੋਂ ਪਰੇਸ਼ਾਨ ਇਲਾਕਾ ਨਿਵਾਸੀਆਂ ਨੇ ਦਿੱਤਾ ਧਰਨਾ #jansamasya
ਇਲਾਕਾ ਨਿਵਾਸੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਉੱਥੇ ਇੱਕ ਗੰਦਾ ਨਾਲ ਆੇ ਜਿਸ ਦਾ ਪਾਣੀ ਓਵਰਫਲੋ ਹੋ ਜਾਂਦਾ ਹੈ ਅਤੇ ਪਾਣੀ ਓਵਰਫਲੋ ਹੋਣ ਦੇ ਕਾਰਨ ਪਾਣੀ ਉਹਨਾਂ ਦੇ ਘਰਾਂ ਦੇ ਵਿੱਚ ਵੜ ਜਾਂਦਾ ਹੈ ਉਹਨਾਂ ਨੇ ਕਿਹਾ ਹੈ ਕਿ ਹੁਣ ਫਿਰ ਬਰਸਾਤੀ ਮੌਸਮ ਹੋਇਆ ਪਿਆ ਹੈ ਤੇ ਉਹਨਾਂ ਨੂੰ ਡਰ ਹੈ ਕਿ ਪਾਣੀ ਉਹਨਾਂ ਦੇ ਘਰਾਂ ਦੇ ਵਿੱਚ ਨਾ ਵੜ ਜਾਵੇ ਤੇ ਗੰਦੇ ਨਾਲੇ ਦੀ ਜਿਹੜੀ ਦੀਵਾਰ ਹੈ ਉਹ ਵੀ ਟੁੱਟਦੀ ਹੋਈ ਜਾਪਦੀ ਹੈ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਧਰਨਾ ਦ