ਜਲੰਧਰ 1: ਭਗਵਾਨ ਵਾਲਮੀਕੀ ਚੌਂਕ ਬਾਜ਼ਾਰ ਵਿਖੇ ਚੋਰੀ ਦੇ ਆਰੋਪ ਲਗਾ ਕੇ 1 ਮਹਿਲਾ ਦੇ ਨਾਲ ਹੋਈ ਕੁੱਟਮਾਰ ਪੀੜਿਤ ਮਹਿਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ
ਪੀੜਿਤ ਮਹਿਲਾ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਬਾਜ਼ਾਰ ਵਿਖੇ ਸ਼ੋਪਿੰਗ ਕਰਨ ਆਏ ਸੀ ਤੇ ਉੱਥੇ ਚਾਰ ਮਹਿਲਾਵਾਂ ਸਨ ਜਿਨਾਂ ਨੇ ਕਿ ਉਸ ਦੇ ਉੱਪਰ ਚੋਰੀ ਦਾ ਆਰੋਪ ਲਗਾ ਕੇ ਉਸ ਦੇ ਨਾਲ ਕੁੱਟਮਾਰ ਕੀਤੀ ਤੇ ਉਸ ਦੇ ਕੱਪੜੇ ਵੀ ਪਾੜ ਦਿੱਤੇ ਅਤੇ ਮਹਿਲਾ ਨੇ ਹੁਣ ਇਸ ਸੰਬੰਧੀ ਥਾਣਾ 4 ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਅਤੇ ਪੁਲਿਸ ਪ੍ਰਸ਼ਾਸਨ ਤੋਂ ਮਹਿਲਾ ਵੱਲੋਂ ਬੰਦੀ ਸਾਹਿਬ ਦੀ ਮੰਗ ਕੀਤੀ ਹੈ।