ਜਲੰਧਰ 1: ਜਲੰਧਰ ਦੇ ਬਸਤੀ ਦਾਨਿਸ਼ਮੰਦਾ ਵਿਖੇ ਇੱਕ ਬਜ਼ੁਰਗ ਮਹਿਲਾ ਹੋਈ ਲਾਪਤਾ
ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਮਹਿਲਾ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਦੀ ਉਸ ਦੇ ਸਾਸੂ ਮਾਂ ਦੁਪਹਿਰ ਦੀ ਘਰੋਂ ਗਈ ਹੋਈ ਹੈ ਅਤੇ ਹਲੇ ਤੱਕ ਘਰ ਨਹੀਂ ਭਰਤੀ। ਜਿਸ ਤੋਂ ਬਾਅਦ ਉਹਨਾਂ ਨੇ ਇਸ ਸਬੰਧੀ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਹੋਈ ਹੈ। ਇਸ ਦੇ ਨਾਲ ਹੀ ਉਹਨਾਂ ਨੇ ਜਲੰਧਰ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹਨਾਂ ਦੀ ਇਹ ਬਜ਼ੁਰਗ ਮਾਤਾ ਕਿਤੇ ਵੀ ਦਿਖਦੀ ਹੈ ਤੇ ਉਹਨਾਂ ਦੇ ਨਾਲ ਸੰਪਰਕ ਕਰਨ।