ਮਲੋਟ: ਸਾਂਝ ਕੇਦਰ ਵੱਲੋਂ ਸਾਂਝ ਸੇਵਾਵਾਂ ਬਾਰੇ ਅਤੇ ਨਸ਼ਿਆ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਮਲੋਟ ਵਿਖੇ ਸੈਮੀਨਾਰ ਆਯੋਜਿਤ
ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਕੈਡ ਪੰਜਾਬ, ਸੀਨੀਅਰ ਕਪਤਾਨ ਪੁਲਿਸ ਸ਼੍ਰੀ ਮੁਕਤਸਰ ਸਾਹਿਬ ਭਾਗੀਰਥ ਸਿੰਘ ਮੀਨਾ IPS ਦੇ ਦਿਸ਼ਾ ਨਿਰਦੇਸ਼ ਅਨੁਸਾਰ ਉਪ ਕਪਤਾਨ ਪੁਲਿਸ ਮਲੋਟ ਪਵਨਜੀਤ ਚੌਧਰੀ pps ਦੀ ਅਗਵਾਈ ਵਿੱਚ ਸਾਝ ਕੇਦਰ ਸਬ ਡਵੀਜਨ ਮਲੋਟ ਵੱਲੋ ਅੱਜ ਸਾਂਝ ਸੇਵਾਵਾ ਬਾਰੇ ਅਤੇ ਨਸ਼ਿਆ ਦੇ ਮਾੜੇ ਪ੍ਰਭਾਵਾ ਬਾਰੇ ਜਾਗਰੂਕ ਕਰਨ ਲਈ ਮਲੋਟ ਵਿਖੇ ਸੈਮੀਨਾਰ ਕਰਵਾਇਆ ਗਿਆ।