Public App Logo
Profile Picture

Batala Update

@mkofficial22555
12511Followers
5Following
ਡੇਰਾ ਬਾਬਾ ਨਾਨਕ: ਬੋਹੜ ਵਡਾਲਾ ਸਾਹਿਬ ਵਿਖੇ ਬਾਬਾ ਮਨੀ ਦਾਸ ਦੀ ਸਲਾਨਾ ਬਰਸੀ ਮੌਕੇ 'ਆਪ' ਦੇ ਹਲਕਾ ਇੰਚਾਰਜ ਗੁਰਦੀਪ ਰੰਧਾਵਾ ਨੇ ਭਰੀ ਹਾਜਰੀ
ਡੇਰਾ ਬਾਬਾ ਨਾਨਕ: ਐਸ ਐਸ ਪੀ ਅਸ਼ਵਨੀ ਗੁਟਿਆਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਿਸ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਡੇਰਾ ਬਾਬਾ ਨਾਨਕ ਵਿਖੇ ਕੱਢਿਆ ਫਲੈਗ ਮਾਰਚ
ਡੇਰਾ ਬਾਬਾ ਨਾਨਕ: ਸੀਆਰਪੀਐਫ ਵਿੱਚ ਤਾਇਨਾਤ ਥਾਣੇਦਾਰ ਦੀ ਮੌਤ ਤੋਂ ਬਾਅਦ ਉਸਦੇ ਜੱਦੀ ਪਿੰਡ ਮਛਰਾਲਾ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸੰਸਕਾਰ
ਡੇਰਾ ਬਾਬਾ ਨਾਨਕ: ਸਮੂਹ ਸ਼ਹੀਦ ਸਿੰਘਾਂ ਨੂੰ ਸਮਰਪਿਤ ਪਿੰਡ ਦਿਆਲਗੜ੍ਹ ਵਿਖੇ ਕਰਵਾਇਆ ਗਿਆ ਮਹਾਨ ਗੁਰਮਤ ਸਮਾਗਮ
ਡੇਰਾ ਬਾਬਾ ਨਾਨਕ: ਪਿੰਡ ਚੰਦੂ ਸੁਜਾ ਦੇ ਨਜ਼ਦੀਕ ਦੋ ਨੌਜਵਾਨਾਂ ਨੇ ਪਿਸਤੌਲ ਦੀ ਨੋਕ 'ਤੇ ਵਿਅਕਤੀ ਤੋਂ ਮੋਬਾਇਲ ਅਤੇ 60 ਹਜ਼ਾਰ ਰੁਪਏ ਦੀ ਕੀਤੀ ਲੁੱਟ
ਗੁਰਦਾਸਪੁਰ: ਝੋਨੇ ਦੀ ਰੁਕੀ ਹੋਈ ਅਦਾਇਗੀ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਨਸਪ ਦਫਤਰ ਅੱਗੇ ਧਰਨਾ ਅੱਠਵੇਂ ਦਿਨ ਵੀ ਰਿਹਾ ਜਾਰੀ
ਗੁਰਦਾਸਪੁਰ: ਗੁਰੂ ਨਾਭਾ ਦਾਸ ਜੀ ਦੇ ਜਨਮ ਦਿਹਾੜੇ ਤੇ 7 ਨੂੰ ਹਲੇ ਤੋਂ ਕੱਢੀ ਜਾਵੇਗੀ ਸ਼ੋਭਾ ਯਾਤਰਾ :ਮਹਾਸ਼ਾ ਇਮਪਲਾਈਜ ਵੈਲਫੇਅਰ ਐਸੋਸੀਏਸ਼ਨ ਪ੍ਰਧਾਨ ਲੇਖ ਰਾਜ
ਗੁਰਦਾਸਪੁਰ: ਸ੍ਰੀ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਡਾਕਖਾਨਾ ਚੌਕ ਵਿਖੇ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ,ਚੇਅਰਮੈਨ ਰਮਨ ਬਹਿਲ ਨੇ ਭਰੀ ਹਾਜਰੀ
ਗੁਰਦਾਸਪੁਰ: ਹੈਲਪਏਜ ਇੰਡੀਆ ਵਿਰਧ ਆਸ਼ਰਮ ਟੀਮ ਵੱਲੋਂ ਬਿਰਧ ਆਸ਼ਰਮ ਵਿਖੇ ਮਨਾਇਆ ਗਿਆ ਵਿਸ਼ਵ ਸਿਹਤ ਦਿਵਸ
ਡੇਰਾ ਬਾਬਾ ਨਾਨਕ: ਸਰਕਾਰੀ ਸਕੂਲ ਡੇਰਾ ਬਾਬਾ ਨਾਨਕ ਵਿਖੇ NRI ਬਾਬਾ ਰਜਿੰਦਰ ਬੇਦੀ ਵੱਲੋਂ ਕੀਤੀ ਗਈ ਕੰਪਿਊਟਰ ਲੈਬ ਸਥਾਪਿਤ, ਡੀਈਓ ਸਕੈੰਡਰੀ ਰਜੇਸ਼ ਸ਼ਰਮਾ ਰਹੇ ਮੌਜੂਦ
ਡੇਰਾ ਬਾਬਾ ਨਾਨਕ: ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂਆਂ ਨੇ ਪਿੰਡ ਖਾਸਾਂਵਾਲੀ ਵਿਖੇ ਕੀਤੀ ਮੀਟਿੰਗ, ਸੂਬਾ ਪ੍ਰਧਾਨ ਬਲਬੀਰ ਸਿੰਘ ਰੰਧਾਵਾ ਨੇ ਕੀਤੀ ਸ਼ਿਰਕਤ
ਡੇਰਾ ਬਾਬਾ ਨਾਨਕ: ਸ਼ਿਅਦ ਜਨਰਲ ਸਕੱਤਰ ਰਵੀਕਰਨ ਕਾਹਲੋਂ ਨੇ ਮੂਲਿਆਂਵਾਲ ਤੋਂ ਅਕਾਲੀ ਆਗੂ ਸ਼ਰਨਜੀਤ ਦੇ ਪਿਤਾ ਦੇ ਹੋਏ ਦੇਹਾਂਤ ਦਾ ਉਹਨਾਂ ਨਾਲ ਕੀਤਾ ਦੁੱਖ ਸਾਂਝਾ
ਡੇਰਾ ਬਾਬਾ ਨਾਨਕ: ਇਤਿਹਾਸਿਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੀ ਨਵੀਂ ਬਣੀ ਇਮਾਰਤ ਦੇ ਗੁੰਬਦ ਤੇ ਸੋਨੇ ਦੇ ਪੱਤਰੇ ਲਗਾਉਣ ਦੀ ਕਾਰ ਸੇਵਾ ਸ਼ੁਰੂ
ਡੇਰਾ ਬਾਬਾ ਨਾਨਕ: ਡੇਰਾ ਬਾਬਾ ਨਾਨਕ:ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਸਤਪਾਲ ਦੇ ਭਰਾ ਦੀ ਅੰਤਿਮ ਅਰਦਾਸ ਵਿੱਚ ਆਪਦੇ ਇੰਚਾਰਜ ਗੁਰਦੀਪ ਰੰਧਾਵਾ ਨੇ ਡੇਰਾ ਬਾਬਾ ਨਾਨਕ ਵਿਖੇ ਭਰੀ ਹਾਜ਼ਰੀ।
ਡੇਰਾ ਬਾਬਾ ਨਾਨਕ: ਪਿੰਡ ਐਨੋਕੋਟ ਕਲਾਂ ਵਿਖੇ ਮਨਾਇਆ ਗਿਆ ਡਾਕਟਰ ਭੀਮ ਰਾਓ ਅੰਬੇਦਕਰ ਦਾ ਜਨਮ ਦਿਹਾੜਾ
ਡੇਰਾ ਬਾਬਾ ਨਾਨਕ: ਕਾਂਸਟੇਬਲ ਜੋਗਿੰਦਰ ਪਾਲ ਦਾ ਡੇਰਾ ਬਾਬਾ ਨਾਨਕ ਵਿਖੇ ਸੈਨਿਕ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸੰਸਕਾਰ।
ਡੇਰਾ ਬਾਬਾ ਨਾਨਕ: ਗੋਦਰਪੁਰ ਵਿਖੇ ਸ਼ਹੀਦ ਭਾਈ ਲਛਮਣ ਸਿੰਘ ਦੀ ਯਾਦ ਵਿੱਚ ਕਰਵਾਏ ਗਏ ਫੁਟਬਾਲ ਟੂਰਨਾਮੈਂਟ ਵਿੱਚ ਆਪ ਦੇ ਇੰਚਾਰਜ ਗੁਰਦੀਪ ਰੰਧਾਵਾ ਨੇ ਕੀਤੀ ਸ਼ਿਰਕਤ
ਡੇਰਾ ਬਾਬਾ ਨਾਨਕ: ਡੇਰਾ ਬਾਬਾ ਨਾਨਕ:ਸੁਖ ਸ਼ਾਂਤੀ ਅਤੇ ਸਰਬੱਤ ਦੇ ਭਲੇ ਨੂੰ ਸਮਰਪਿਤ ਪਿੰਡ ਤੱਲਾ ਵਿਖੇ ਕਰਵਾਇਆ ਗਿਆ ਮਹਾਨ ਗੁਰਮਤ ਸਮਾਗਮ।
ਡੇਰਾ ਬਾਬਾ ਨਾਨਕ: ਆਪ ਦੇ ਹਲਕਾ ਇੰਚਾਰਜ ਗੁਰਦੀਪ ਰੰਧਾਵਾ ਨੇ ਸ਼ਾਹਪੁਰ ਜਾਜਨ ਵਿਖੇ ਸੁਣੀਆਂ ਹਲਕਾ ਵਾਸੀਆਂ ਦੀਆਂ ਮੁਸ਼ਕਲਾਂ
ਗੁਰਦਾਸਪੁਰ: ਪੁਲਿਸ ਨੇ ਕਾਹਨੂੰਵਾਨ ਬੱਸ ਸਟੈਂਡ ਦੇ ਨਜ਼ਦੀਕ ਲਗਾਏ ਨਾਕੇ ਦੌਰਾਨ ਜਬਰ ਜਨਾਹ ਦੇ ਕੇਸ ਵਿੱਚ ਭਗੌੜੇ ਨੌਜਵਾਨ ਨੂੰ ਕੀਤਾ ਗ੍ਰਿਫਤਾਰ
ਗੁਰਦਾਸਪੁਰ: ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਬਘੇਲ ਸਿੰਘ ਬਾਹੀਆਂ ਨੇ ਪਿੰਡ ਪੂਰੋਵਾਲ ਵਿਖੇ ਜੋੜਾ ਸਰਕਲ ਦੇ ਅਹੁਦੇਦਾਰਾਂ ਨਾਲ ਕੀਤੀ ਮੀਟਿੰਗ
ਗੁਰਦਾਸਪੁਰ: ਮੇਹਰ ਚੰਦ ਰੋਡ ਵਿਖੇ ਨਾਲੇ ਵਿੱਚ ਘੋੜਾ ਡਿਗਿਆ, ਡੇਢ ਘੰਟੇ ਦੀ ਜਦੋ ਜਹਿਦ ਦੇ ਬਾਅਦ ਸ਼ਹਿਰ ਵਾਸੀਆਂ ਨੇ ਘੋੜੇ ਨੂੰ ਨਾਲੇ ਵਿੱਚੋੰ ਕੱਢਿਆ
ਗੁਰਦਾਸਪੁਰ: ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਜਿਲ੍ਹਾ ਪੁਲਿਸ ਨੇ ਸ਼ਹਿਰ ਵਿੱਚ ਕੱਢਿਆ ਵਿਸ਼ੇਸ਼ ਫਲੈਗ ਮਾਰਚ
ਡੇਰਾ ਬਾਬਾ ਨਾਨਕ: ਕਣਕ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਪਾਵਰ ਕਾਮ ਨੇ ਕੰਟਰੋਲ ਰੂਮ ਦੇ ਨੰਬਰ ਕੀਤੇ ਜਾਰੀ, ਡਿਪਟੀ ਚੀਫ ਇੰਜੀਨੀਅਰ ਵਿਰਦੀ
ਡੇਰਾ ਬਾਬਾ ਨਾਨਕ: ਸ਼ਹੀਦ ਹੌਲਦਾਰ ਕਸ਼ਮੀਰ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਪਿੰਡ ਨਿੱਕੂੋਸਰਾਂ ਵਿਖੇ ਦੂਸਰਾ ਤਿੰਨ ਰੋਜ਼ਾ ਕ੍ਰਿਕੇਟ ਟੂਰਨਾਮੈਂਟ ਹੋਇਆ ਸ਼ੁਰੂ