ਗੁਰਦਾਸਪੁਰ: ਹੈਲਪਏਜ ਇੰਡੀਆ ਵਿਰਧ ਆਸ਼ਰਮ ਟੀਮ ਵੱਲੋਂ ਬਿਰਧ ਆਸ਼ਰਮ ਵਿਖੇ ਮਨਾਇਆ ਗਿਆ ਵਿਸ਼ਵ ਸਿਹਤ ਦਿਵਸ
ਵਿਸ਼ਵ ਸਿਹਤ ਦਿਵਸ ਹਰ ਸਾਲ ਸੱਤ ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਇਸ ਨੂੰ ਲੈ ਕੇ ਹੈਲਪਏਜ ਇੰਡੀਆ ਬਿਰਧ ਆਸ਼ਰਮ ਟੀਮ ਨੇ ਹੈਲਪਏਜ ਐਮਐਚਯੂ ਟੀਮ ਦੇ ਨਾਲ ਮਿਲ ਕੇ ਵਿਰਧ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਲਈ ਇੱਕ ਵਿਸ਼ੇਸ਼ ਰਕਤ ਜਾਂਚ ਦਾ ਕੈੰਪ ਆਯੋਜਿਤ ਕੀਤਾ। ਇਸ ਵਿੱਚ ਸਾਰੇ ਬਜ਼ੁਰਗਾਂ ਲਈ ਬਲੱਡ ਸ਼ੂਗਰ ਐਚਬੀ ਐਮਜੀ ਪੀਟੀ ਆਦਿ ਚੈੱਕ ਕੀਤੇ ਗਏ।