ਡੇਰਾ ਬਾਬਾ ਨਾਨਕ: ਪਿੰਡ ਚੰਦੂ ਸੁਜਾ ਦੇ ਨਜ਼ਦੀਕ ਦੋ ਨੌਜਵਾਨਾਂ ਨੇ ਪਿਸਤੌਲ ਦੀ ਨੋਕ 'ਤੇ ਵਿਅਕਤੀ ਤੋਂ ਮੋਬਾਇਲ ਅਤੇ 60 ਹਜ਼ਾਰ ਰੁਪਏ ਦੀ ਕੀਤੀ ਲੁੱਟ
ਪਿੰਡ ਚੰਦੂ ਸੁਜਾ ਦੇ ਨਜ਼ਦੀਕ ਦੋ ਨੌਜਵਾਨਾਂ ਨੇ ਪਿਸਤੌਲ ਦੀ ਨੋਕ 'ਤੇ ਵਿਅਕਤੀ ਤੋਂ ਮੋਬਾਇਲ ਅਤੇ 60 ਹਜ਼ਾਰ ਰੁਪਏ ਦੀ ਲੁੱਟ ਕਰ ਫਰਾਰ ਹੋ ਗਏ। ਪੀੜਤ ਅੰਗਰੇਜ਼ ਸਿੰਘ ਆਪਣੇ ਪਿੰਡ ਨੂੰ ਨਹਿਰ ਚੰਦੂ ਸੁਜਾ ਪੁਲ ਰਾਹੀਂ ਜਾ ਰਿਹਾ ਸੀ ਜਿਸ ਨੂੰ ਰਸਤੇ ਵਿੱਚ ਦੋ ਨੌਜਵਾਨਾਂ ਨੇ ਰੁਕਣ ਦਾ ਇਸ਼ਾਰਾ ਕੀਤਾ ਅਤੇ ਉਸ ਨੂੰ ਹਥਿਆਰ ਦਿੱਖਾ ਕੇ ਲੁੱਟ ਕਰ ਲਈ।