ਵਿਧਾਨ ਸਭਾ ਹਲਕਾ ਰਾਜਪੁਰਾ ਦੇ ਲੋਕ ਗੰਦੇ ਪਾਣੀ ਸੀਵਰੇਜ ਅਤੇ ਸਫ਼ਾਈ ਦੀ ਸਮੱਸਿਆ ਤੋਂ ਲਗਾਤਾਰ ਪ੍ਰੇਸ਼ਾਨ ਹੋ ਰਹੇ ਹਨ, ਜਿਸਨੂੰ ਲੈਕੇ ਹਰਦਿਆਲ ਸਿੰਘ ਕੰਬੋਜ ਨੇ ਸਬੰਧਿਤ ਅਧਿਕਾਰੀ ਨੂੰ ਲਗਾਈ ਕਾਲ ਅਤੇ ਦੋ ਦਿਨਾਂ ਵਿੱਚ ਸਮੱਸਿਆ ਦਾ ਹੱਲ ਨਾ ਹੋਣ ਤੇ ਦਫ਼ਤਰ ਦਾ ਘਿਰਾਓ ਕਰਨ ਦੀ ਦਿੱਤੀ ਚੇਤਾਵਨੀ। ਤੁਸੀਂ ਦੇਖ ਰਹੇ ਹੋ ਰਾਜਪੁਰਾ ਤੋਂ ਪੱਤਰਕਾਰ ਦੀਪਕ ਕੁਮਾਰ ਰਾਜਪੁਰਾ ਦੀ ਖਾਸ ਰਿਪੋਰਟ...#RS1news_TV #rajpura #breakingnews #punjab #punjabgovernment
Sultanpur Lodhi, Kapurthala | Aug 18, 2026