ਸੁਨਾਮ: ਪਿੰਡ ਰਾਮਗੜ੍ਹ ਜਵੰਦੇ ਵਿਖੇ ਚੋਰਾਂ ਵੱਲੋਂ 7 ਤੋਲੇ ਸੋਨਾ , 15 ਤੋਲੇ ਚਾਂਦੀ ਅਤੇ 50 ਹਜ਼ਾਰ ਰੁਪਏ ਦੀ ਨਗਦੀ ਕੀਤੀ ਗਈ ਚੋਰੀ
Sunam, Sangrur | Jul 12, 2024 ਸੁਨਾਮ ਦੇ ਨੇੜਲੇ ਪਿੰਡ ਰਾਮਗੜ੍ਹ ਜਵੰਦੇ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਸੱਤ ਤੋਲੇ ਸੋਨਾ 15 ਤੋਲੇ ਚਾਂਦੀ ਅਤੇ 50 ਹਜਾਰ ਨਗਦੀ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਜਿਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ,