ਭਵਾਨੀਗੜ੍ਹ ਤੋਂ ਸੁਨਾਮ ਤੱਕ ਆਉਣ ਵਾਲੀ ਸੜਕ ਦਾ ਨਾਮ ਸ਼ਹੀਦੇ ਆਜ਼ਮ ਉਧਮ ਸਿੰਘ ਦੇ ਨਾਮ ਉੱਤੇ ਪੰਜਾਬ ਸਰਕਾਰ ਵੱਲੋਂ ਰੱਖਿਆ ਗਿਆ ਹੈ ਪਰ ਕਾਂਗਰਸ ਪਾਰਟੀ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਕਿਹਾ ਕਿ 2021 ਵਿੱਚ ਪਹਿਲਾਂ ਪੰਜਾਬ ਸਰਕਾਰ ਵੱਲੋਂ ਇਸ ਰੋਡ ਦਾ ਨਾਮ ਮਹਾਰਾਜਾ ਅਗਰ ਸੈਨ ਦੇ ਨਾਮ ਉੱਤੇ ਰੱਖਿਆ ਗਿਆ ਸੀ। ਆਮ ਆਦਮੀ ਪਾਰਟੀ ਵੱਲੋਂ ਰਾਜਨੀਤੀ ਕੀਤੀ ਜਾ ਰਹੀ ਹੈ। ਕਰਨਾ ਸੀ ਕੁਝ ਨਵਾਂ ਕਰਦੇ ਨਾ ਬਦਲਣ ਦੀ ਕੀ ਜਰੂਰਤ ਸੀ