ਬਠਿੰਡਾ: 16 ਨਵੰਬਰ ਤੋਂ ਸ਼ੁਰੂ ਹੋਵੇਗੀ ਸਵੈ-ਗਣਨਾ: ਘਰ ਬੈਠੇ ਇੰਝ ਭਰੋ ਆਪਣੀ ਜਾਣਕਾਰੀ
ਜਨਗਣਨਾ-2027 ਲਈ ਸਵੈ-ਗਣਨਾ ਦੀ ਸਹੂਲਤ 16 ਨਵੰਬਰ ਤੋਂ ਸ਼ੁਰੂ ਹੋਵੇਗੀ। ਨਾਗਰਿਕ se.census.gov.in ਪੋਰਟਲ 'ਤੇ ਜਾ ਕੇ ਖੁਦ ਜਾਣਕਾਰੀ ਭਰ ਸਕਦੇ ਹਨ। ਫਾਈਨਲ ਸਬਮਿਟ ਤੋਂ ਬਾਅਦ ਮਿਲਣ ਵਾਲਾ 11 ਅੰਕਾਂ ਦਾ SE ID ਜਨਗਣਨਾ ਕਰਮਚਾਰੀਆਂ ਨੂੰ ਦਿਖਾਉਣਾ ਹੋਵੇਗਾ।