Public App Logo
Profile Picture

vikram kumar

@vikramkumarbti
108623Followers
13Following
ਬਠਿੰਡਾ: ਮਿੰਨੀ ਸਕੱਤਰੇਤ ਵਿਖੇ ਐਸ ਐਸ ਪੀ ਸੁਹੇਲ ਮਿਰ ਨੇ  ਕੀਤੀ ਕ੍ਰਾਈਮ ਮੀਟਿੰਗ
ਬਠਿੰਡਾ: ਜੋਗਾਨੰਦ ਰੋਡ ਵਿਖੇ ਨਸ਼ਾ ਤਸਕਰਾਂ ਵਲੋਂ ਨਸ਼ਾ ਕਰਨ ਵਾਲੀ ਥਾਵਾਂ ਤੇ ਸਰਚ
ਬਠਿੰਡਾ: ਮੌੜ ਵਿਖੇ ਪੁਲਸ ਨੇ 512 ਗ੍ਰਾਮ ਹੈਰੋਇਨ ਸਮੇਤ 1 ਗ਼ਿਰਫ਼ਤਾਰ
ਬਠਿੰਡਾ: ਐਸ ਐਸ ਪੀ ਦਫਤਰ ਬਾਹਰ ਕਾਂਗਰਸ ਨੇ ਪੰਜਾਬ ਸਰਕਾਰ ਖਿਲਾਫ ਕੀਤਾ ਰੋਸ਼ ਪ੍ਰਦਰਸ਼ਨ
ਬਠਿੰਡਾ: ਡੱਬਵਾਲੀ ਰੋਡ ਨਜਦੀਕ SOI ਵੱਲੋ ਮੁੱਖ ਮੰਤਰੀ ਭਗਵੰਤ ਮਾਨ ਦਾ ਸਾੜਿਆ ਪੁਤਲਾ
ਬਠਿੰਡਾ: ਅਬੋਹਰ ਰੇਲਵੇ ਲਾਈਨ ਚੱਲਦੀ ਟ੍ਰੇਨ ਥੱਲੇ ਆਇਆ ਵਿਅਕਤੀ ਹੋਈ ਮੌਤ
ਬਠਿੰਡਾ: ਕੇਂਦਰੀ ਜੇਲ੍ਹ ਵਿਖੇ 10 ਗ੍ਰਾਮ ਹੈਰੋਇਨ ਬਰਾਮਦ ਇੱਕ ਤੇ ਮਾਮਲਾ ਦਰਜ
ਬਠਿੰਡਾ: ਸਿਵਿਲ ਲਾਈਨ ਏਰੀਆ 100 ਗ੍ਰਾਮ ਹੈਰੋਇਨ ਸਮੇਤ ਦੋ ਗਿਰਫਤਾਰ
ਬਠਿੰਡਾ: ਸਾਈ ਨਗਰ ਵਿਖੇ ਪੁਲਿਸ ਨੇ ਇੱਕ ਵਿਅਕਤੀ ਕੋਲੇ 50 ਗ੍ਰਾਮ ਹੈਰੋਇਨ ਬਰਾਮਦ ਕੀਤੀ
ਬਠਿੰਡਾ: ਕੇਂਦਰੀ ਜੇਲ ਚ ਪੁਲਿਸ ਦੀ ਅਚਨਚੇਤ ਚੈਕਿੰਗ
ਬਠਿੰਡਾ: ਵਾਰਡ ਨੰਬਰ 23 ਚੋਂ ਮੁੱਖ ਮੰਤਰੀ ਤੀਰਥ ਬੱਸ ਯਾਤਰਾ ਰਵਾਨਾ ਕੀਤੀ ਮੇਅਰ ਪਦਮਜੀਤ ਮਹਿਤਾ ਨੇ
ਬਠਿੰਡਾ: ਨਗਰ ਨਿਗਮ ਵਿਖੇ ਡੋਗ ਰਜਿਸਟਰੇਸ਼ਨ ਵੱਡੀ ਗਿਣਤੀ ਚ ਲੋਕਾਂ ਵੱਲੋਂ ਕਰਵਾਈ ਜਾ ਰਹੀ ਹੈ
ਬਠਿੰਡਾ: ਮਿੰਨੀ ਸਕੱਤਰੇਤ ਵਿਖੇ ਖੇਡਾ ਵਤਨ ਪੰਜਾਬ ਦੀਆਂ 14 ਸਾਲ ਤੋਂ ਘੱਟ ਅਤੇ 70 ਸਾਲ ਤੋਂ ਵੱਧ ਵਿਅਕਤੀ ਲੈ ਸਕਣਗੇ ਭਾਗ ਡੀਸੀ ਰਾਜੇਸ਼ ਧੀਮਾਨ ਬਠਿੰਡਾ
ਬਠਿੰਡਾ: ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ ਐਸ ਐਸ ਪੀ ਸੁਹੇਲ ਮਿਰ ਪੁਲਸ ਦੀ ਚੜਦੀ ਕਲਾ ਲਈ
ਬਠਿੰਡਾ: ਮੋੜ ਮੰਡੀ ਵਿਖੇ ਸੀ ਰਨ ਪੰਜਾਬ ਮੈਰਾਥਨ ਆਯੋਜਿਤ
ਬਠਿੰਡਾ: ਲੇਕ ਵਿਓ ਰੈਸਟ ਹਾਊਸ ਵਿਖੇ ਪੰਜਾਬ ਰਾਜ ਮਹਿਲਾ ਕਮਿਸ਼ਨ ਚੇਅਰਰਸਨ ਰਾਜ ਲਾਲੀ ਗਿੱਲ ਪੁੱਜੀ ਕਿਹਾ ਮਹਿਲਾ ਨੂੰ ਅੱਗੇ ਆਉਣਾ ਚਾਹੀਦਾ
ਬਠਿੰਡਾ: ਸੰਤਪੁਰਾ ਰੋਡ ਵਿਖੇ ਇ ਰਿਕਸ਼ਾ ਅਤੇ ਮੋਟਸਾਈਕਲ ਦੀ ਟੱਕਰ ਮੋਟਰ ਸਾਈਕਲ ਸਵਾਰ ਜ਼ਖਮੀ
ਬਠਿੰਡਾ: ਮਿੰਨੀ ਸਕੱਤਰੇਤ ਵਿਖੇ ਡੀਐਸਪੀ ਹਰਵਿੰਦਰ ਸਿੰਘ ਸਰਾਂ ਨੇ ਕਿਹਾ ਨਕਲੀ ਗੋਡੇ ਚੋਰੀ ਮਾਮਲੇ ਚ ਕੋਈ ਸ਼ਿਕਾਇਤ ਨਹੀਂ ਆਈ
ਬਠਿੰਡਾ: ਸੰਗਤ ਮੰਡੀ ਵਿਖੇ ਪੁਲਿਸ ਨੇ ਚਲਾਇਆ ਕਾਸੋ ਆਪਰੇਸ਼ਨ
ਬਠਿੰਡਾ: ਮਿੰਨੀ ਸਕੱਤਰੇਤ ਸਰਕਾਰੀ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਕਲਮ ਛੱਡ ਹਰਤਾਲ ਤੇ
ਬਠਿੰਡਾ: ਪਿੰਡ ਢੱਡੇ ਵਿਖੇ ਪੰਜਾਬ ਰਾਜ ਮਹਿਲਾ ਕਮਿਸ਼ਨ ਰਾਜ ਲਾਲੀ ਨੇ ਮਹਿਲਾ ਨੂੰ ਕੀਤਾ ਜਾਗਰੁਕ
ਬਠਿੰਡਾ: ਰਿੰਗ ਰੋਡ ਵਿਖੇ ਪੁਲਸ 105 ਗ੍ਰਾਮ ਹੈਰੋਇਨ ਸਮੇਤ 3 ਗਿਰਫਤਾਰ ਕਿਤੇ
ਬਠਿੰਡਾ: ਗੁਨਿਆਣਾ ਰੋਡ ਝੀਲ ਨੰਬਰ ਦੋ ਦੇ ਵਿੱਚ ਵਿਅਕਤੀ ਦੀ ਲਾਸ਼ ਤੈਰਦੀ ਦੀ ਹੋਈ ਮਿਲੀ
ਬਠਿੰਡਾ: ਬੀਬੀ ਵਾਲਾ ਚੌਕ ਨਜਦੀਕ ਹੋਰਾਂ ਪਾਰਟੀਆਂ ਤੋਂ ਨਾਰਾਜ਼ ਹੋ ਅਕਾਲੀ ਦਲ ਦਾ ਫੜਿਆ ਪੱਲਾ
ਬਠਿੰਡਾ: ਕੋਰਟ ਕੰਪਲੈਕਸ ਵਿਖੇ ਆਪਣੀ ਮੰਗਾਂ ਨੂੰ ਲੈਕੇ ਵਕੀਲਾਂ ਵੱਲੋ ਕੀਤੀ ਹੜਤਾਲ