ਮਲੋਟ: ਸ਼ੇਖੂ ਰੋਡ 'ਤੇ ਠੇਕੇ ਦੇ ਸਾਹਮਣੇ ਸ਼ੱਕੀ ਹਲਾਤਾਂ ਵਿੱਚ ਹੋਈ ਵਿਅਕਤੀ ਦੀ ਮੌਤ ਤੋਂ ਬਾਅਦ ਲੋਕਾਂ ਨੇ ਲਗਾਇਆ ਧਰਨਾ
ਸ਼ੇਖੂ ਰੋਡ ਤੇ ਠੇਕੇ ਦੇ ਸਾਹਮਣੇ ਇੱਕ ਵਿਅਕਤੀ ਦੀ ਸ਼ੱਕੀ ਹਲਾਤਾਂ ਵਿੱਚ ਮੌਤ ਹੋ ਗਈ, ਜਿਸ ਤੇ ਲੋਕਾਂ ਨੇ ਠੇਕੇ ਦੇ ਸਾਹਮਣੇ ਧਰਨਾ ਲਗਾ ਕੇ ਠੇਕਾ ਬੰਦ ਕਰਨ ਅਤੇ ਕਾਰਵਾਈ ਦੀ ਮੰਗ ਕੀਤੀ |ਧਰਨੇ ਦੌਰਾਨ ਲੋਕਾਂ ਨੇ ਦੋਸ਼ ਲਾਇਆ ਕਿ ਇਸ ਠੇਕੇ ਤੋਂ ਲੈ ਕੇ ਪੀਤੀ ਸ਼ਰਾਬ ਕਾਰਣ ਉਕਤ ਵਿਅਕਤੀ ਦੀ ਮੌਤ ਹੋਈ ਹੈ |