ਮਲੋਟ: ਦਾਨੇਵਾਲਾ ਚੌਂਕ ਮਲੋਟ ਦੇ ਕੋਲ 528 ਬੋਤਲਾਂ ਚੰਡੀਗੜ੍ਹ ਮਾਰਕਾ ਸ਼ਰਾਬ ਬਰਾਮਦ ਤਿੰਨ ਆਰੋਪੀਆਂ ਖਿਲਾਫ ਮਾਮਲਾ ਦਰਜ
ਥਾਣਾ ਸਿਟੀ ਪੁਲਿਸ ਨੂੰ ਕਿਸੇ ਖਾਸ ਮੁੱਖਬਰ ਨੇ ਇਤਲਾਹ ਦਿੱਤੀ ਕਿ ਉਕਤ ਆਰੋਪੀ ਰਣਜੀਤ ਸਿੰਘ ਰਾਣਾ ,ਲਵਿਸ, ਮੋਹਿਤ ਜੋ ਕਿ ਚੰਡੀਗੜ੍ਹ ਤੋਂ ਸ਼ਰਾਬ ਲਿਆ ਕੇ ਮਲੋਟ ਦੇ ਵਿੱਚ ਵੇਚਣ ਦੇ ਆਦੀ ਹਨ । ਜਿਸਤੇ ਪੁਲਿਸ ਨੇ ਕਾਰਵਾਈ ਕਰਦਿਆਂ ਤੋਂ ਆਰੋਪੀਆਂ ਨੂੰ 528 ਬੋਤਲਾਂ ਚੰਡੀਗੜ੍ਹ ਮਾਰਕਾ ਸਮੇਤ ਕਾਬੂ ਕੀਤਾ ਤੇ ਆਰੋਪੀਆਂ ਖਿਲਾਫ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।