Public App Logo
Jansamasya
Bihar
���ीजेपी
Uttar_pradesh
Congress
Modi
Delhi
Viral
Jharkhand
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
���ादी
Crimenews
Bareilly
Bcci
Agra
Breaking
Aimim
Railway
Biharnews
Jodhpur
No video available

ਮਲੋਟ: ਮਲੋਟ ਵਿੱਚ ਬਠਿੰਡਾ ਰੋਡ ਸਥਿਤ ਮਾਲ ਵਿੱਚ ਸਪਾ ਸੈਂਟਰ ਦੀ ਆੜ ਹੇਠ ਚੱਲ ਰਹੇ ਦੇਹ ਵਪਾਰ ਦੇ ਧੰਦੇ 'ਚ 16 ਲੜਕੇ-ਲੜਕੀਆਂ ਕਾਬੂ

Malout, Muktsar | Jul 4, 2024
ਅਨਿਲ ਅਰੋੜਾ ਵਾਸੀ ਸ੍ਰੀ ਗੰਗਾਨਗਰ ਰਾਜਸਥਾਨ ਨੇ RELAY MAGIEAL SPA ਦੇ ਨਾਮ ਤੇ ਸਕਾਈ ਮਾਲ ਵਿੱਚ ਸਪਾ ਸੈਂਟਰ ਖੋਲ ਕੇ ਅਮ੍ਰਿਤਪਾਲ ਸਿੰਘ ਉਰਫ ਗੁਰਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਮਲੇਟ ਨੂੰ ਕਿਰਾਏ ਪਰ ਦਿੱਤਾ ਹੋਇਆ ਹੈ ਜੋ ਉਕਤਾਨ ਦੋਨੋਂ ਹੀ ਆਪਣੇ-ਆਪਣੇ ਸਪਾ ਸੈਂਟਰਾਂ ਵਿੱਚ ਚਕਲਾ ਚਲਾਉਂਦੇ ਹਨ, ਜੋ ਸ਼ਰੇਆਮ ਆਪਣੇ ਗਹਾਕਾ ਲਈ ਔਰਤਾਂ ਪੇਸ਼ ਕਰਦੇ ਹਨ ।ਅਤੇ ਆਪਣੇ ਆਪਣੇ ਸਪਾ ਸੈਂਟਰਾਂ ਵਿੱਚ ਬਣੇ ਹੋਏ ਕੈਬਨ ਦਿੰਦੇ ਹਨ।