ਮਲੋਟ: ਮਲੋਟ ਦੇ ਕਲਗੀਧਰ ਸਕੂਲ ਵਾਲੀ ਗਲੀ ਦੇ ਕੋਲ 25 ਕਿਲੋ ਭੁੱਕੀ ਚੂਰਾ ਪੋਸਤ ਸਮੇਤ ਪਤੀ ਪਤਨੀ ਕਾਬੂ
ਮਲੋਟ ਦੇ ਕਲਗੀਧਰ ਸਕੂਲ ਵਾਲੀ ਗਲੀ ਦੇ ਵਿੱਚ 25 ਕਿਲੋ ਭੁੱਕੀ ਚੂਰਾ ਪੋਸਤ ਸਮੇਤ ਪਤੀ ਪਤਨੀ ਨੂੰ ਥਾਣਾ ਸਿਟੀ ਪੁਲਿਸ ਨੇ ਕਾਬੂ ਕੀਤਾ। ਦੱਸ ਦਈਏ ਕਿ ਪੁਲਿਸ ਪਾਰਟੀ ਦੇ ਵੱਲੋਂ ਕਲਗੀਧਰ ਸਕੂਲ ਵਾਲੀ ਦੇ ਗਲੀ ਦੇ ਕੋਲ ਸ਼ੱਕੀ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦਾ ਇੱਕ ਸਾਹਮਣੇ ਤੋਂ ਆ ਰਹੀ ਵੈਗਨਰ ਕਾਰ ਦੀ ਤਲਾਸ਼ੀ ਲੈਣ ਤੇ 25 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਇਆਂ।