ਮਲੋਟ: ਪਿੰਡ ਕਬਰਵਾਲਾ ਵਿਖੇ 50 ਲੀਟਰ ਲਾਹਣ ਸਮੇਤ ਇੱਕ ਆਰੋਪੀ ਕਾਬੂ ,ਮਾਮਲਾ ਦਰਜ
ਥਾਣਾ ਕਬਰ ਵਾਲਾ ਪੁਲਿਸ ਵੱਲੋਂ ਪਿੰਡ ਕਵਰਵਾਲਾ ਦੇ ਕੋਲ ਸੈਕਟਰੀ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਤਾਂ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਕਾਬਲ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਕਬਰਵਾਲਾ ਜੋ ਕਿ ਆਪਣੇ ਘਰ ਲਾਹਣ ਪਾ ਕੇ ਨਜਾਇਸ਼ ਸ਼ਰਾਬ ਕੱਢ ਕੇ ਵੇਚਣ ਆਦੀ ਹੈ। ਜਿਸ ਤੇ ਕਾਰਵਾਈ ਕਰਦਿਆਂ ਉੱਕਤ ਆਰੋਪੀ ਦੇ ਘਰ ਰੇਡ ਕੀਤੀ ਤਾਂ 50 ਲੀਟਰ ਲਾਹਨ ਬਰਾਮਦ ਹੋਈ ਹੈ।