ਪਟਿਆਲਾ: ਸੰਗਰੂਰ ਬੱਸ ਹਾਦਸਾ: ਪੀੜਤਾਂ ਨੂੰ ਮਿਲੀ ਭਰਾਜ, ਮੈਡੀਕਲ ਕਾਲਜ ਦਾ ਟੈਂਡਰ ਜਾਰੀ
ਸੰਗਰੂਰ ਬੱਸ ਹਾਦਸੇ ਤੋਂ ਬਾਅਦ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ ਸੰਗਰੂਰ ਮੈਡੀਕਲ ਕਾਲਜ ਦਾ ਟੈਂਡਰ ਅਲਾਟ ਹੋ ਗਿਆ ਹੈ ਅਤੇ ਸਿਵਲ ਹਸਪਤਾਲ ਦੀ ਸਮਰੱਥਾ 400 ਬਿਸਤਰਿਆਂ ਤੱਕ ਵਧਾਈ ਜਾ ਰਹੀ ਹੈ। ਹਸਪਤਾਲ ਵਿੱਚ ਹੁਣ 500 ਤੱਕ ਦਵਾਈਆਂ ਉਪਲਬਧ ਹਨ।