ਫਿਲੌਰ: ਥਾਣਾ ਫਿਲੋਰ ਦੀ ਪੁਲਿਸ ਨੇ ਫਿਲੋਰ ਵਿਖੇ ਇੱਕ ਮਹਿਲਾ ਅਤੇ ਇੱਕ ਪੁਰਸ਼ ਨੂੰ 50 ਨਸ਼ੀਲੀ ਗੋਲੀਆਂ ਤੇ 10 ਗ੍ਰਾਮ ਹੈਰੋਇਨ ਦੇ ਨਾਲ ਕੀਤਾ ਕਾਬੂ
ਥਾਣਾ ਫਿਲੋਰ ਮੁਖੀ ਸੰਜੀਵ ਕਪੂਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਕਾਫੀ ਸਮੇਂ ਤੋਂ ਇੱਕ ਸ਼ਿਕਾਇਤ ਮਿਲ ਰਹੀ ਸੀਗੀ ਕਿ ਇੱਕ ਵਿਅਕਤੀ ਅਤੇ ਮਹਿਲਾ ਜੋ ਕਿ ਫਿਲੋਰ ਦੇ ਵੱਖ-ਵੱਖ ਏਰੀਏ ਵਿਖੇ ਨਸ਼ਾ ਸਪਲਾਈ ਕਰ ਰਹੇ ਹਨ ਜਿਸ ਤੋਂ ਬਾਅਦ ਉਹਨਾਂ ਨੇ ਮਾਮਲਾ ਦਰਜ ਕੀਤਾ ਤੇ ਫਲੋਰ ਵਿਖੇ ਦੋਨਾਂ ਨੂੰ 50 ਨਸ਼ੀਲੀਆਂ ਗੋਲੀਆਂ ਅਤੇ 10 ਗ੍ਰਾਮ ਹੀਰੋਇਨ ਸਨੇਹ ਗ੍ਰਿਫਤਾਰ ਕੀਤਾ ਹੈ।