ਸਮਰਾਲਾ: ਮਾਛੀਵਾੜਾ: ਲਾਲ ਲਕੀਰ ਦੇ ਵਸਨੀਕਾਂ ਨੂੰ ਮਿਲੇ ਪ੍ਰਾਪਰਟੀ ਕਾਰਡ, ਹੁਣ ਮਾਲਿਕਾਨਾ ਹੱਕ ਮਿਲਣਗੇ
ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਪਿੰਡ ਮਾਜਰੀ ਸਿੱਖਾਂ ਵਿਖੇ 'ਮੇਰਾ ਘਰ ਮੇਰੇ ਨਾਮ' ਸਕੀਮ ਤਹਿਤ ਲਾਲ ਲਕੀਰ ਅੰਦਰ ਰਹਿੰਦੇ ਪਰਿਵਾਰਾਂ ਨੂੰ ਪ੍ਰਾਪਰਟੀ ਕਾਰਡ ਵੰਡੇ। ਹੁਣ ਲੋਕ ਆਪਣੀ ਜਾਇਦਾਦ 'ਤੇ ਕਰਜ਼ਾ ਲੈ ਸਕਣਗੇ ਅਤੇ ਕਾਨੂੰਨੀ ਤੌਰ 'ਤੇ ਵੇਚ-ਖਰੀਦ ਕਰ ਸਕਣਗੇ।