ਸ਼੍ਰੀ ਦੁਰਗਾ ਮੰਦਰ ਵਿੱਚ ਭਗਵਾਨ ਸ਼ਾਲੀ ਗ੍ਰਾਮ ਅਤੇ ਤੁਲਸੀ ਮਾਤਾ ਦਾ ਵਿਆਹ ਕਰਵਾਇਆ ਗਿਆ ਕਰਤਕ ਮਹੀਨੇ ਦੇ ਮੌਕੇ ਤੇ ਭਗਵਾਨ ਸ਼ਾਲੀ ਗ੍ਰਾਮ ਅਤੇ ਤੁਸੀਂ ਮਾਤਾ ਦਾ ਵਿਆਹ ਸ੍ਰੀ ਦੁਰਗਮੰਦਰ ਸਮਰਾਲਾ ਵਿਖੇ ਕਰਾਇਆ ਗਿਆ। ਅੱਜ 5 ਬਜੇ ਜਾਣਕਾਰੀ ਦਿੰਦਿਆ ਪਰਬੰਧਕਾਂ ਨੇ ਦੱਸਿਆ ਕਿ ਭਗਵਾਨ ਸ਼ੈਲੀਗਰਾਮ ਦੀ ਵਿਆਹ ਦੀ ਬਰਾਤ ਬਹੁਤ ਧੂਮ ਧਾਮ ਅਤੇ ਬੈਂਡ ਵਾਜਿਆਂ ਨਾਲ ਮੰਦਰ ਤੋਂ ਰਵਾਨਾ ਹੋਈ। ਪੂਰੇ ਸ਼ਹਿਰ ਦੀ ਪਰਿਕਰਮਾ ਕਰਨ ਤੋਂ ਬਾਅਦ ਇਹ ਦੁਰਗਾ ਮੰਦਿਰ ਪਹੁੰਚੀ ਜ