ਪੁਰਾਣੀ ਰੰਜਿਸ਼ ਦੇ ਚਲਦੇ ਕਾਰ ਸਵਾਰ 4 ਵਿਅਕਤੀਆਂ ਨੇ ਟੋਲ ਪਲਾਜਾ ਤੇ ਪਹੁੰਚ ਟੋਲ ਦੇ ਮੈਨੇਜਰ ਤੇ ਗੋਲੀਆਂ ਚਲਾ ਕਰ ਦਿੱਤਾ ਹਮਲਾ। ਟੋਲ ਪਲਾਜਾ ਮੈਨੇਜਰ ਦੇ ਪੱਟ ਤੇ ਲੱਗੀ ਗੋਲੀ ਜਖਮੀ ਟੋਲ ਮੈਨੇਜਰ ਹਸਪਤਾਲ ਵਿੱਚ ਦਾਖ਼ਲ ਅੱਜ ਦੁਪਹਿਰ ਕਰੀਬ 3:30 ਵਜੇ ਘੁਲਾਲ ਟੋਲ ਪਲਾਜਾ ਤੇ ਟੋਲ ਪਲਾਜਾ ਦੇ ਮੈਨੇਜਰ ਯਾਦਵਿੰਦਰ ਸਿੰਘ ਤੇ ਕਾਰ ਸਵਾਰ ਚਾਰ ਵਿਅਕਤੀਆਂ ਨੇ ਗੋਲੀਆਂ ਚਲਾ ਹਮਲਾ ਕਰ ਦਿੱਤਾ ਜਿਸ ਵਿੱਚ ਟੋਲ ਮੈਨੇਜਰ ਜਖਮੀ ਹੋ ਗਏ। ਜਿਸਨੂੰ ਸਮਰਾਲਾ ਸਿਵਲ