ਪਟਿਆਲਾ: ਪੰਜਾਬੀ ਸਾਈਕਲਿਸਟਾਂ ਦਾ ਕਮਾਲ: ਤੋੜਿਆ 7 ਸਾਲ ਪੁਰਾਣਾ ਕੌਮੀ ਰਿਕਾਰਡ, ਮਿਲੀ 2027 ਦੀ ਮੇਜ਼ਬਾਨੀ
ਰਾਂਚੀ ਵਿੱਚ ਹੋਈ ਕੌਮੀ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਪੰਜਾਬ ਦੀਆਂ ਧੀਆਂ ਨੇ ਨਵਾਂ ਰਿਕਾਰਡ ਬਣਾਇਆ। ਜੇਤੂ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ ਅਤੇ ਪੰਜਾਬ ਨੂੰ 2027 ਦੀ ਮੇਜ਼ਬਾਨੀ ਮਿਲੀ। ਨਾਲ ਹੀ ਖਿਡਾਰੀਆਂ ਲਈ ਬੀਮਾ ਯੋਜਨਾ ਦਾ ਐਲਾਨ ਹੋਇਆ।