ਰੇਲਵੇ ਸਟੇਸ਼ਨ ਦੇ ਨਜ਼ਦੀਕ ਸਥਿਤ ਪਾਇਲ ਅਰੋੜਾ ਹੌਸਪੀਟਲ ਦੀ ਬੇਸਮੈਂਟ ਵਿੱਚ ਅਚਾਨਕ ਸ਼ਾਰਟ ਸਰਕਟ ਹੋਣ ਕਾਰਨ ਲੱਗੀ ਭਿਆਨਕ ਅੱਗ,,,,ਵੱਡਾ ਹਾਦਸਾ ਟਲਿਆ,,,ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ #fire #NewsAlert #fireprotection #mustwatch #NDTVIndia #DoctorJobs