ਫਿਲੌਰ: ਗੁਰਾਇਆ ਦੇ ਵਾਰਡ ਨੰ 12 ਵਿਖੇ ਗੰਦੇ ਪਾਣੀ ਦੀ ਤੇ ਪਾਣੀ ਦੀ ਨਿਕਾਸੀ ਤੋਂ ਪਰੇਸ਼ਾਨ ਨਿਵਾਸੀਆਂ ਨੇ ਨਗਰ ਨਿਗਮ ਖਿਲਾਫ ਜਤਾਇਆ ਰੋਸ #jansamasya
ਗੁਰਾਇਆ ਦੇ ਵਾਰਡ ਨੰਬਰ 12 ਵਿਖੇ ਗੰਦੇ ਪਾਣੀ ਦੀ ਸਮੱਸਿਆ ਤੋਂ ਪਰੇਸ਼ਾਨ ਤੇ ਪਾਣੀ ਦੀ ਨਿਕਾਸੀ ਤੋਂ ਪਰੇਸ਼ਾਨ ਇਲਾਕਾ ਨਿਵਾਸੀਆਂ ਨੇ ਨਗਰ ਨਿਗਮ ਖਿਲਾਫ ਰੋਸ ਜਾਹਿਰ ਕੀਤਾ। ਉਹਨਾਂ ਨੇ ਕਿਹਾ ਹੈ ਕਿ ਇਸ ਸੰਬੰਧਿਤ ਉਹਨਾਂ ਨੇ ਨਗਨ ਨੂੰ ਕਈ ਵਾਰ ਸ਼ਿਕਾਇਤ ਕੀਤੀ ਹੈ ਲੇਕਿਨ ਉਹਨਾਂ ਦੀ ਸਮੱਸਿਆ ਵੱਲ ਕੋਈ ਵੀ ਧਿਆਨ ਨਹੀਂ ਮਾਰ ਰਿਹਾ ਜਿਸ ਤੋਂ ਬਾਅਦ ਉਹਨਾਂ ਨੇ ਰੋਸ਼ ਜਾਹਿਰ ਕੀਤਾ ਹੈ।