Public App Logo
Jansamasya
News
���ुलिस
Bjp
National
Bihar
���िहार
India
Congress
Modi
Delhi
Viral
Jharkhand
���ेट्रोल
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
Crimenews
Bareilly
Bcci
Agra
Breaking
No video available

ਸੰਗਰੂਰ: ਬਰਨਾਲਾ ਕੈਂਚੀ ਵਿਖੇ ਸਥਿਤ ਦੁਕਾਨ ਵਿੱਚੋ ਚੋਰੀ ਕਰਨ ਦੇ ਮਾਮਲੇ ਵਿਚ ਥਾਣਾ ਸਦਰ ਸੰਗਰੂਰ ਨੇ 3 ਆਰੋਪੀ ਖਿਲਾਫ ਕੀਤਾ ਮੁਕਦਮਾ ਦਰਜ

Sangrur, Sangrur | Mar 21, 2024
ਅੱਜ ਪ੍ਰਾਪਤ ਹੋਈ ਕ੍ਰਾਈਮ ਸ਼ੀਟ ਅਨੁਸਾਰ ਥਾਣਾ ਸਦਰ ਸੰਗਰੂਰ ਵਿਖੇ ਮਾਮਲਾ ਦਰਜ ਹੋਇਆ। ਮਾਮਲਾ ਇਹ ਹੈ ਕਿ ਬਰਨਾਲਾ ਕੈਂਚੀ ਵਿਖੇ ਉਸਦੀ ਟਾਇਰਾ ਦੀ ਦੁਕਾਨ ਹੈ, ਜੌ ਕਿ ਉਹ ਦੁਕਾਨ ਨੂੰ ਬੰਦ ਕਰਕੇ ਚਲਾ ਗਿਆ ਸੀ ਅਤੇ ਜਦੋਂ ਵਾਪਿਸ ਆਇਆ ਤਾਂ ਉਸਨੇ ਦੇਖਿਆ ਕਿ ਉਸਦੇ ਦਫ਼ਤਰ ਵਿੱਚੋ ਚੋਰੀ ਕੀਤੀ ਗਈ ਹੈ। ਮੁੱਦਈ ਨੇ ਕੈਮਰਾ ਫੁਟੇਜ ਚੈਕ ਕੀਤੀ ਤਾਂ ਪਤਾ ਲੱਗਿਆ ਕਿ ਇਹ ਚੋਰੀ 3 ਆਰੋਪੀ ਵੱਲੋ ਕੀਤੀ ਗਈ। ਪੁਲੀਸ ਵੱਲੋ ਤੀਨੋ ਆਰਪੀ ਗਿਰਫ਼ਤਾਰ ਕੀਤੇ ਗਏ।

MORE NEWS