ਫਿਲੌਰ: ਫਿਲੋਰ ਨੈਸ਼ਨਲ ਹਾਈਵੇ ਵਿਖੇ ਟਾਈਲਾਂ ਦੇ ਨਾਲ ਭਰਿਆ ਪਿਕਅਪ ਟਰੱਕ ਪਲਟਿਆ ਤਿੰਨ ਲੋਕਾਂ ਦੀ ਹੋਈ ਮੌਤ
ਸਿਲੋਰ ਨੈਸ਼ਨਲ ਹਾਈਵੇ ਵਿਖੇ ਇੱਕ ਟਾਈਲਾਂ ਦੇ ਨਾਲ ਭਰਿਆ ਹੋਇਆ ਪਿਕਅਪ ਟਰੱਕ ਪਲਟ ਗਿਆ। ਜਿਸ ਦੌਰਾਨ ਉੱਪਰਲੇ ਕੈਬਿਨ ਤੇ ਬੈਠੇ ਛੇ ਲੋਕ ਨੀਚੇ ਹਾਈਵੇ ਤੇ ਗਿਰ ਗਏ ਅਤੇ ਤਿੰਨ ਦੀ ਮੌਤ ਹੋ ਗਈ ਤੇ ਤਿੰਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜਿਸ ਤੋਂ ਬਾਅਦ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿੱਤਾ ਹੈ ਤੇ ਅਗਲੀ ਕਾਰਵਾਈ ਆਰਾਮ ਕਰ ਲਿੱਤੀ ਗਈ ਹੈ।