ਫਿਲੌਰ: ਫਿਲੋਰ ਦੇ ਨੂਰ ਮਹਿਲ ਰੋਡ ਵਿਖੇ ਸੈਰ ਕਰ ਰਹੀ ਇੱਕ ਬਜ਼ੁਰਗ ਮਹਿਲਾ ਦੇ ਸੋਨੇ ਦੀਆਂ ਵਾਲੀਆਂ ਲੁੱਟਖੋਹ ਕਰਕੇ ਲੁਟੇਰੇ ਹੋਏ ਫਰਾਰ
ਮਹਿਲਾ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਸੈਰ ਕਰ ਰਹੇ ਸੀਗੇ ਤਾਂ ਕਾਰ ਦੇ ਵਿੱਚ ਸਵਾਰ ਦੋ ਮਹਿਲਾਵਾਂ ਉਸ ਦੇ ਕੋਲ ਆਈਆਂ ਅਤੇ ਉਸ ਨੂੰ ਗੱਲਾਂ ਵਿੱਚ ਲਾ ਕੇ ਜੱਫੀ ਪਾ ਲਿੱਤੀ ਤੇ ਬਾਅਦ ਦੇ ਵਿੱਚ ਉਸ ਦੇ ਕੰਨਾਂ ਦੀਆਂ ਸੋਨੇ ਦੀਆਂ ਵਾਲੀਆਂ ਲੁੱਟ ਕੇ ਕਾਰ ਦੇ ਵਿੱਚ ਬੈਠ ਗਈਆਂ ਅਤੇ ਕਾਰ ਚਾਲਕ ਮੁੰਡਾ ਕਾਰ ਲੈ ਕੇ ਭੱਜ ਗਿਆ