ਫਿਲੌਰ: ਰੇਲਵੇ ਲਾਈਨਾਂ ਪਾਰ ਕਰਦਿਆਂ ਗੁਰਾਇਆ ਵਿਖੇ ਇੱਕ ਨੌਜਵਾਨ ਦੀ ਟਰੇਨ ਦੀ ਲਪੇਟ ਵਿੱਚ ਆਉਣ ਨਾਲ ਮੌਤ
ਗੁਰਾਇਆ ਰੇਲਵੇ ਲਾਈਨਾਂ ਪਾਰ ਕਰਦੀਆਂ ਹੋਇਆ ਇੱਕ ਨੌਜਵਾਨ ਟ੍ਰੇਨ ਦੀ ਚਪੇੜ ਵਿੱਚ ਆ ਗਿਆ। ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਤਿੰਨ ਦਿਨ ਪਹਿਲਾ ਹੀ ਗੁਰਾਇਆ ਵਿਖੇ ਕੰਮ ਕਰਨ ਲਈ ਆਇਆ ਸੀ। ਤੇ ਰੇਲਵੇ ਲਾਈਨਾਂ ਪਾਰ ਕਰ ਰਿਹਾ ਸੀ। ਤਾਂ ਟ੍ਰੇਨ ਦੀ ਚਪੇਟ ਵਿੱਚ ਆਉਣ ਕਾਰਨ ਉਸ ਦੀ ਮੌਤ ਹੋ ਗਈ।