ਅਬੋਹਰ: ਵਾਰਡ ਨੰਬਰ 16 'ਚ ਸੁਧੀਰ ਭਾਦੂ ਦਾ ਘਰ-ਘਰ ਪ੍ਰਚਾਰ, ਲੋਕਾਂ ਨਾਲ ਸਾਂਝੀਆਂ ਕੀਤੀਆਂ ਨੀਤੀਆਂ
Abohar, Fazilka | Nov 12, 2026 ਅਬੋਹਰ ਦੇ ਵਾਰਡ ਨੰਬਰ 16 ਵਿੱਚ ਕਾਂਗਰਸ ਆਗੂ ਸੁਧੀਰ ਭਾਦੂ ਨੇ ਚੋਣ ਪ੍ਰਚਾਰ ਮੁਹਿੰਮ ਤਹਿਤ ਘਰ-ਘਰ ਜਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਪਾਰਟੀ ਦੀਆਂ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਵਾਰਡ ਵਾਸੀਆਂ ਤੋਂ ਮਿਲੇ ਸਹਿਯੋਗ ਲਈ ਧੰਨਵਾਦ ਪ੍ਰਗਟਾਇਆ।