ਸੁਨਾਮ: ਸਾਬਕਾ ਵਿਧਾਇਕ ਗੁਰਦਿਆਲ ਸਿੰਘ ਕੰਬੋਜ ਦੇ ਫਾਰਮ ਹਾਊਸ ਤੇ ਹੋਈ ਚੋਰੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ
Sunam, Sangrur | Jul 25, 2024 ਸੁਨਾਮ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਬੀਤੀ ਸ਼ਾਮ ਸਾਬਕਾ ਵਿਧਾਇਕ ਗੁਰਦਿਆਲ ਸਿੰਘ ਦੇ ਫਾਰਮ ਹਾਊਸ ਤੇ ਇੱਕ ਚੋਰ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਦੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਚੋਰ ਨੇ ਘਰੇਲੂ ਸਮਾਨ ਇਕੱਠਾ ਕਰਕੇ ਬੋਰੀ ਵਿੱਚ ਪਾ ਕੇ ਆਰਾਮ ਨਾਲ ਫਾਰਮ ਹਾਊਸ ਤੋਂ ਨਿਕਲ ਗਿਆ ਜਿਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ,