ਸੁਨਾਮ: ਸੰਗਰੂਰ ਪੁਲਿਸ ਨੇ ਦੋ ਲੁਟੇਰਿਆਂ ਨੂੰ 63 ਗ੍ਰਾਮ ਸੋਨੇ ਅਤੇ 72 ਗ੍ਰਾਮ ਚਾਂਦੀ ਦੇ ਗਹਿਣਿਆਂ ਸਮੇਤ ਕੀਤਾ ਕਾਬੂ
Sunam, Sangrur | Jul 24, 2024 ਸੰਗਰੂਰ ਪੁਲਿਸ ਨੇ ਦੋ ਨੌਜਵਾਨ ਲੁਟੇਰਿਆਂ ਨੂੰ 63 ਗ੍ਰਾਮ ਸੋਨਾ ਅਤੇ 72 ਗਰਾਮ ਚਾਂਦੀ ਇੱਕ ਮੋਬਾਈਲ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਜਾਣਕਾਰੀ ਦਿੰਦੇ ਪਲਵਿੰਦਰ ਸਿੰਘ ਚੀਮਾ ਐਸਪੀਡੀ ਸੰਗਰੂਰ ਨੇ ਦੱਸਿਆ ਕਿ ਇਹਨਾਂ ਲੁਟੇਰਿਆਂ ਦੀ ਉਮਰ 20 ਅਤੇ 23 ਸਾਲ ਦੀ ਹੈ ਜਿਨਾਂ ਦਾ ਦੋ ਦਿਨਾਂ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਗਿਆ,