ਪਿੰਡ ਮਾੜੀ ਮੁਸਤਫਾ ਵਿੱਚ ਸਰਪੰਚ ਗੁਰਭੇਜ ਸਿੰਘ ਵਲੋਂ ਲਗਾਤਾਰ ਅਣਥੱਕ ਮਿਹਨਤ ਜਾਰੀ ਅੰਮ੍ਰਿਤਪਾਲ ਸਿੰਘ MLA ਬਾਘਾ ਪੁਰਾਣਾ ਨੇ ਸੁੰਦਰ ਦਿੱਖ ਵਾਲੇ ਨਵੇਂ ਪੰਚਾਇਤ ਘਰ ਦਾ ਕੀਤਾ ਉਦਘਾਟਨ #singlasuperfastnews #baghapurana #Update #openingceremony #Panchayat #House